ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਹੋਰ ਖ਼ਬਰਾਂ

ਸਕੂਲਾਂ ਦੀਆਂ ਬੱਸਾਂ ਨੂੰ ਲੈ ਕੇ ਸਖਤ ਹੋਈ ਸਰਕਾਰ

March 05, 2013 07:36 AM

ਚੰਡੀਗੜ੍ਹ-ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਾਰੇ ਸਕੂਲਾਂ ਦੇ ਹੇੱਡ ਮਾਸਟਰਾਂ ਨੂੰ ਚੇਤਾਵਨੀ ਦਿੱਤੀ ਹੈ ਕੀ ਉਹ ਆਪਣੇ ਡਰਾਈਵਰਾਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ  ਪੂਰੀ  ਜਾਣਕਾਰੀ ਦੇਣ ਤੇ ਇਹਨਾਂ ਗੱਡੀਆਂ ਦੀ ਸਮੇ-ਸਮੇ ਤੇ ਮੁੰਰਮਤ ਕਰਵਾ ਕੇ ਠੀਕ ਰੱਖਿਆ ਜਾਵੇ। ਜਲੰਧਰ ਵਿੱਚ ਹੋਏ ਸਕੂਲ ਬੱਸ ਹਾਦਸੇ ਤੋਂ ਬਆਦ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮਲੂਕਾ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਰਕਾਰ ਕਿਸੇ ਤਰ੍ਹਾਂ ਦੀ ਲਪਰਵਾਹੀ ਸਹਿਨ ਨਹੀ ਕਰੇਗੀ। ਮਲੂਕਾ ਨੇ ਕਿਹਾ ਕਿ ਸੜਕ ਹਾਦਸੇ ਲਈ ਦੇਸ਼ 'ਚ ਇਕੋਂ ਹੀ ਕਾਨੂੰਨ ਹੈ ਤੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਜਲਦ ਹੀ ਜ਼ਮਾਨਤ ਤੇ ਬਹਾਰ ਆ ਜਾਂਦੇ ਨੇ. ਪਰ ਲਪਰਵਾਹੀ ਨਾਲ ਹੋਣ ਵਾਲੇ ਹਾਦਸੇ ਲਈ ਦੇਸ਼ 'ਚ ਵੱਖ - ਵੱਖ ਕਨੂੰਨ ਹੋਣੇ ਚਾਹੀਦੇ ਹਨ। ਮਲੂਕਾ ਨੇ ਕਿਹਾ ਕਿ ਉਹ ਪੰਜਾਬ ਵਿੱਚ ਸਕੂਲੀ ਬੱਸਾਂ ਨੂੰ ਐਬੂਲੈਂਸ ਦੀ ਤਰ੍ਹਾਂ ਤਰਜ਼ੀਹ ਦਿੱਤੀ ਜਾਵੇ. ਉਹ ਮੁੱਖ ਮੰਤਰੀ ਨੂੰ ਕੈਬੀਨੇਟ ਦੀ ਅਗਲੀ ਬੈਠਕ 'ਚ ਸੁਜਾਵ ਦੇਣਗੇਂ ਤਾਂ ਜੋਂ ਇਸ ਤਰ੍ਹਾਂ ਦੇ ਹਾਦਸੇ ਨਾ ਹੋ ਸਕੇ । ਜਲੰਧਰ 'ਚ ਸੋਮਵਾਰ ਸਵੇਰੇ 9 ਵਜੇ ਨਕੋਦਰ ਰੋਡ ਤੇ ਹੋਏ ਹਾਦਸੇ 'ਚ ਅਕਾਲ ਅਕੈਡਮੀ ਦੇ 12 ਬੱਚਿਆਂ ਦੀ ਮੋਤ ਹੋ ਗਈ ਸੀ। ਜਦ ਕਿ ਸਕੂਲ ਬੱਸ ਦੇ ਡਰਾਈਵਰ ਦੀ ਵੀ ਮੋਕੇ ਤੇ ਮੋਤ ਹੋ ਗਈ ਸੀ। ਹਾਦਸੇ 'ਚ 10 ਬੱਚੇ ਜ਼ਖਮੀ ਹੋਏ ਹਨ। ਜਿਨ੍ਹਾਂ ਦਾ ਜਲੰਧਰ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚਲ ਰਿਹਾ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ