ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਰਾਸ਼ਟਰੀ

ਪੰਜਾਬਣ ਨੇ ਜਿੱਤੇ 5 ਕਰੋੜ. KBC 'ਚ ਬੱਲੇ-ਬੱਲੇ

January 06, 2013 05:01 PM

ਮੁੰਬਈ. 6 ਦਸੰਬਰ : ਅਮਿਤਾਭ ਬੱਚਨ ਦੇ ਪ੍ਰਸਿੰੱਧ ਰਿਆਲਟੀ ਸ਼ੋਅ ਕੌਣ ਬਣੇਗਾ ਕਰੋੜਪਤੀ (ਕੇ. ਬੀ. ਸੀ.) 'ਚ 5 ਕਰੋੜ ਰੁਪਏ ਦੀ ਰਾਸ਼ੀ ਜਿੱਤ ਕੇ ਪੰਜਾਬ ਦੀ ਸਨਮੀਤ ਕੌਰ ਨੇ ਇਸ ਪ੍ਰੋਗਰਾਮ 'ਚ ਪਹਿਲੀ ਮਹਿਲਾ ਜੇਤੂ ਬਣਨ ਦਾ ਮਾਣ ਹਾਸਿਲ ਕੀਤਾ ਹੈ।


ਮੁੰਬਈ 'ਚ ਰਹਿਣ ਵਾਲੀ ਸਨਮੀਤ ਕੌਰ ਨੇ ਬੀਤੀ ਰਾਤ ਸ਼ੋਅ ਦੇ ਦੌਰਾਨ ਪੇਸ਼ਕਰਤਾ ਅਮਿਤਾਭ ਬੱਚਨ ਦੇ ਸਾਰੇ ਸਵਾਲਾਂ ਦਾ ਸਹੀ ਜਵਾਬ ਦਿੰਦੇ ਹੋਏ 5 ਕਰੋੜ ਦੀ ਰਾਸ਼ੀ ਜਿੱਤੀ ਹੈ। ਜਾਣਕਾਰੀ ਮੁਤਾਬਕ ਸਨਮੀਤ ਕੌਰ ਤੋਂ ਪਹਿਲਾਂ ਬਿਹਾਰ ਦੇ ਸ਼ੁਸ਼ੀਲ ਕੁਮਾਰ ਨੇ 5 ਕਰੋੜ ਜਿੱਤੇ ਸਨ. ਜੋ ਇਕ ਕੰਪਿਊਟਰ ਆਪ੍ਰੇਟਰ ਸੀ। ਸਨਮੀਤ ਕੌਰ ਹਾਊਸ ਵਾਈਫ ਹੈ ਅਤੇ ਉਨ੍ਹਾਂ ਨੇ ਸਿਰਫ 12 ਤੱਕ ਪੜਾਈ ਕੀਤੀ ਹੈ ਅਤੇ ਘਰੇਲੂ ਕਾਰਨਾਂ ਦੇ ਚਲਦਿਆਂ ਉਹ ਅੱਗੇ ਨਹੀਂ ਪੜ ਸਕੀ। ਦੋ ਬਟੀਆਂ ਅਤੇ ਇਕ ਬੇਟੇ ਦੀ ਮਾਂ ਸਨਮੀਤ ਟਿਊਸ਼ਨ ਪੜਾਉਂਦੀ ਹੈ ਅਤੇ ਇਸੇ ਦੌਰਾਨ ਉਨ੍ਹਾਂ ਨੂੰ ਆਮ ਜਾਣਕਾਰੀ ਹਾਸਿਲ ਕਰਨ ਦਾ ਸ਼ੌਂਕ ਪੈ ਗਿਆ। ਉਸਦੇ ਪਤੀ ਹਰਮੀਤ ਫਿਲਮਾਂ 'ਚ ਕੰਮ ਕਰਦੇ ਹਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ