ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ (ਹੈਫੇਡ) ਨੂੰ ਸਾਊਦੀ ਅਰਬ ਦੇ ਇਕ ਮੁੱਖ ਆਯਾਤਕ ਮੈਸਰਜ ਸਾਲੇਹ ਏ ਬਾਬਕਾਰ ਸੰਸ ਕੰਪਨੀ, ਹਿਯਾਦ ਤੋਂ 5,000 ਮੀਟ੍ਰਿਕ ਟਨ ਭਾਰਤੀ ਸੇਲਾ ਬਾਸਮਤੀ ਚੋਲ ਦਾ ਇਕ ਨਿਰਯਾਤ ਸਪਲਾਈ ਆਰਡਰ ਪ੍ਰਾਪਤ ਹੋਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹੈਫੇਡ ਦੇ ਬੁਲਾਰੇ ਨੇ ਦਸਿਆ ਕਿ ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ, ਪ੍ਰਬੰਧ ਨਿਦੇਸ਼ਕ ਏ.ਸ੍ਰੀਨਿਵਾਸ ਅਤੇ ਸੀਜੀਐਮ ਆਰ.ਪੀ.ਸਾਹਨੀ ਸਮੇਤ ਇਕ ਵਫਦ ਨੇ ਦਸੰਬਰ, 2021 ਵਿਚ ਚੋਲ ਦੇ ਸੰਭਾਵਿਤ ਖਰੀਦਦਾਰਾਂ ਨਾਲ ਮਿਲਣ ਲਈ ਦੁਬੰਈ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਇਹ ਆਰਡਰ ਪ੍ਰਾਪਤ ਹੋਇਆ ਹੈ। ਬੁਲਾਰੇ ਨੇ ਦਸਿਆ ਕਿ ਹੈਫੇਡ ਹਰਿਆਣਾ ਸਰਕਾਰ ਦਾ ਇਕ ਮੋਹਰੀ ਸਹਿਕਾਰੀ ਫੰਡਰੇਸ਼ਨ ਹੈ। ਹੈਫੇਡ ਸੂਬੇ ਦੇ ਕਿਸਾਨਾਂ ਦੀ ਘਰੇਲੂ ਅਤੇ ਵਿਦੇਸ਼ੀ ਬਾਜਾਰ ਵਿਚ ਵਿਕਰੀ ਲਈ ਉਨ੍ਹਾਂ ਦੀ ਉਪਜ ਦਾ ਮੁੱਲਵਰਧਨ ਕਰਕੇ ਉਨ੍ਹਾਂ ਦੀ ਉਪਜ ਦੀ ਖਰੀਦ/ਪ੍ਰੋਸੈਸਿੰਗ ਕਰਕੇ ਉਨ੍ਹਾਂ ਦੀ ਸੇਵਾ ਕਰਨ ਵਿਚ ਮਹੋਰੀ ਭੂਮਿਕਾ ਨਿਭਾ ਰਿਹਾ ਹੈ। ਇਸ ਫੰਡਰੇਸ਼ਨ ਨੇ ਮਾਲੀ ਵਰ੍ਹੇ 2021-21 ਦੌਰਾਨ 16000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ।ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਟੀ ਵੱਲੋਂ ਓਪਨ ਸਕੂਲ ਦੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੂਰੇ ਵਿਸ਼ੇ (ਫੈ੍ਰਸ਼ ਕੈਟਾਗਰੀ/ਸੀਟੀਪੀ/ਰਿ-ਅਪੀਅਰ/ਨੰਬਰ ਸੁਧਾਰ/ਪੂਰੇ ਵਿਸ਼ੇ ਸੁਧਾਰ/ਵਾਧੂ ਵਿਸ਼ਾ) ਪ੍ਰੀਖਿਆ ਮਾਰਚ, 2022 ਲਈ ਬਿਨਾਂ ਲੇਟ ਫੀਸ 1000 ਰੁਪਏ ਸਮੇਤ ਆਨਲਾਇਨ ਬਿਨੈ ਫਾਰਮ ਭਰਨ ਦੀ ਮਿਤੀ ਨੂੰ ਵੱਧ ਕੇ 31 ਜਨਵਰੀ, 2022 ਕਰ ਦਿੱਤੀ ਹੈ, ਪਹਿਲਾਂ 17 ਜਨਵਰੀ, 2022 ਨਿਰਧਾਰਿਤ ਕੀਤੀ ਸੀ। ਇਹ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਬੁਲਾਰੇ ਨੇ ਅੱਗੇ ਦਸਿਆ ਕਿ ਆਨਲਾਇਨ ਬਿਨੈ ਕਰਨ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਖਰਾਬੀ ਦਾ ਹਵਾਲਾ ਦੇ ਕੇ ਸਮੇਂ 'ਤੇ ਬਿਨੈ ਨਾ ਕਰਨ ਦੀ ਸਥਿਤੀ ਵਿਚ ਕਿਸੇ ਪ੍ਰੀਖਿਆਰਥੀ ਨੁੰ ਸਮੇਂ ਦੀ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਪ੍ਰੀਖਿਆਰਥੀ ਆਨਲਾਇਨ ਬਿਨੈ ਕਰਦੇ ਸਮੇਂ ਸਿਰਫ ਆਪਣਾ ਨਾਂਅ, ਮਾਤਾ-ਪਿਤਾ ਜਾਂ ਭੈਣ-ਭਰਾ ਦਾ ਹੀ ਮੋਬਾਇਨ ਨੰਬਰ ਦਰਜ ਕਰਵਾਉਣ, ਕਿਸੇ ਕੋਚਿੰਗ ਸੈਂਟਰ ਜਾਂ ਸਾਇਬਰ ਕੈਫੇ ਵਾਲੇ ਦਾ ਮੋਬਾਇਲ ਨੰਬਰ ਦਰਜ ਨਾ ਕਰਵਾਉਣ, ਤਾਂ ਜੋ ਬੋਰਡ ਵਲੋਂ ਵਿਦਿਆਰਥੀਆਂ ਦੇ ਹਿੱਤ ਦੇ ਮੱਦੇਨਜ਼ਰ ਸਮੇਂ-ਸਮੇਂ 'ਤੇ ਬੋਰਡ ਵੱਲੋਂ ਜੋ-ਜੋ ਜਾਣਕਾਰੀਆਂ/ਹਿਦਾਇਤਾਂ ਦਿੱਤੀ ਜਾਂਦੀ ਹੈ, ਉਹ ਸਿੱਧੀ ਪ੍ਰੀਖਿਆਰਥੀ ਤਕ ਪੁੱਜ ਸਕੇ।ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਨਵੇਂ ਸਟਾਟਅਪ ਅਤੇ ਨਵੀਂ ਆਈ.ਟੀ./ਆਈਟੀਈਐਸ ਕੰਪਨੀਆਂ ਨੂੰ ਹਰਿਆਣਾ ਸਟੇਟ ਇੰਪਲਾਇਟਮੈਂਟ ਆਫ ਲੋਕਲ ਕੰਡੀਡੇਟਸ ਐਕਟ, 2020 ਵਿਚ ਦੋ ਸਾਲ ਲਈ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਸ਼ਾਰਟ ਟਰਮ (45 ਦਿਨਾਂ) ਵਾਲੇ ਕੰਮਾਂ ਵਿਚ ਵੀ ਇਸ ਐਕਟ ਵਿਚ ਛੋਟ ਮਿਲੇਗੀ। ਇਹ ਐਲਾਨ ਉਨ੍ਹਾਂ ਨੇ ਅੱਜ ਚੰਡੀਗੜ੍ਹ ਪ੍ਰੈਸ ਕਲਬ ਵਿਚ ਮੀਟ ਦ ਪ੍ਰੈਸ ਪ੍ਰੋਗ੍ਰਾਮ ਦੌਰਾਨ ਦਿੱਤੀ। ਇਸ ਮੌਕੇ 'ਤੇ ਕਿਰਤ ਤੇ ਰੁਜ਼ਗਾਰ (ਆਜਾਦ ਇੰਚਾਰਜ) ਰਾਜ ਮੰਤਰੀ ਅਨੂਪ ਧਾਨਕ ਵੀ ਹਾਜਿਰ ਸਨ। ਕਿਰਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੂੰਡਰੂ, ਪ੍ਰਧਾਨ ਸਕੱਤਰ ਟੀ.ਐਲ.ਸਤਯਪ੍ਰਕਾਸ਼, ਡਿਪਟੀ ਕਿਰਤ ਕਮਿਸ਼ਨਰ ਪਰਮਜੀਤ ਸਿੰਘ ਢੁੱਲ ਦੀ ਹਾਜਿਰੀ ਵਿਚ ਵਿਭਾਗ ਵੱਲੋਂ ਹਰਿਆਣਾ ਸਟੇਟ ਇੰਪਲਾਇਮੈਂਟ ਆਫ ਲੋਕਲ ਕੰਡੀਡੇਟਸ ਐਕਟ, 2020 ਨਾਲ ਸਬੰਧਤੀ ਪੇਸ਼ਕਾਰੀ ਦਿੱਤੀ।ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਪੁਲਿਸ ਨੂੰ ਉਸ ਦੇ ਝੰਡੇ ਅਤੇ ਗਠਨ ਚਿੰਨ੍ਹ ਲਈ ਪ੍ਰੇਜਿਡੇਂਟ ਕਲਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਇਸ ਨਾਲ ਰਾਜ ਪੁਲਿਸ ਭਵਿੱਖ ਵਿਚ ਪ੍ਰੇਰਣਾ ਅਤੇ ਸਮਰਪਣ ਨਾਲ ਕੰਮ ਕਰਨ ਲਈ ਪ੍ਰੋਤਸਾਹਿਤ ਹੋਵੇਗੀ। ਇਸ ਉਪਲੱਬਧੀ 'ਤੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਹਰਿਆਣਾ ਪੁਲਿਸ ਨੂੰ ਵਧਾਈ ਦਿੱਤੀ। ਪੁਲਿਸ ਡਾਇਰੈਕਟਰ ਜਨਰਲ ਪੀ.ਕੇ.ਅਗਰਵਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਨੂੰ ਮਿਲਿਆ ਇਹ ਪੁਰਸਕਾਰ ਆਪਣੇ ਕਰਮਚਾਰੀਆਂ ਨੂੰ ਸਮਰਪਿਤ ਹਨ, ਜਿੰਨ੍ਹਾਂ ਨੇ ਇਸ ਨੂੰ ਭਰੋਸੇਯੋਗ, ਪੇਸ਼ਵਰ ਅਤੇ ਜਨ ਅਨੁਕੂਲ ਬਣਾਉਣ ਲਈ ਸਾਲਾਂ ਤੋਂ ਸਖ਼ਤ ਮਿਹਨਤ ਕੀਤਾ ਹੈ। ਸਲਸਵਿਹ/2022ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲ ਨੇ ਨਾਰੀ ਸ਼ਕਤੀ ਪੁਰਸਕਾਰ, 2021 ਲਈ ਆਨਲਾਇਨ ਬਿਨੈ/ਨਾਮਜਦਗੀ ਮੰਗੀਆ ਹਨ। ਇਸ ਪੁਰਸਕਾਰ ਲਈ 31 ਜਨਵਰੀ, 2022 ਤਕ ਪ੍ਰਾਪਤ ਬਿਨਿਆਂ/ਨਾਮਜਦਗੀਆਂ 'ਤੇ ਵਿਚਾਰ ਕੀਤਾ ਜਾਵੇਗਾ। ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਨਾਰੀ ਸ਼ਕਤੀ ਪੁਰਸਕਾਰ, 2021 ਕੌਮਾਂਤਰੀ ਮਹਿਲਾ ਦਿਵਸ (8 ਮਾਰਚ, 2022) ਦੇ ਮੌਕੇ 'ਤੇ ਦਿੱਤਾ ਜਾਵੇਗਾ। ਇਸ ਤਰ੍ਹਾਂ ਦੇ ਪੁਰਸਕਾਰ ਮਹਿਲਾਵਾਂ ਦੇ ਆਰਥਿਕ ਅਤੇ ਸਮਾਜਿਕ ਸਸ਼ਕਤੀਕਰਣ ਦੇ ਖੇਤਰ ਵਿਚ ਵਧੀਆ ਕੰਮ ਕਰਨ ਨੂੰ ਮਾਨਤਾ ਦਿੰਦੇ ਹਨ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲ ਵੱਲੋਂ ਹਰ ਸਾਲ ਵਿਅਕਤੀਆਂ ਅਤੇ ਸੰਸਥਾਨਾਂ ਨੂੰ ਮਹਿਲਾ ਸਸ਼ਕਤੀਕਰਣ, ਵਿਸ਼ੇਸ਼ ਤੌਰ 'ਤੇ ਕਮਜ਼ੋਰ ਅਤੇ ਹਾਸ਼ਇਏ 'ਤੇ ਰਹਿਣ ਵਾਲੀ ਮਹਿਲਾਵਾਂ ਲਈ ਇੰਨ੍ਹਾਂ ਸੇਵਾ ਦੇ ਸਨਮਾਨ ਵਿਚ ਨਾਰੀ ਸ਼ਕਤੀ ਪੁਰਸਕਾਰ ਦਿੱਤਾ ਜਾਂਦਾ ਹੈ। ਹਰੇਕ ਜੇਤੂ ਨੂੰ ਪੁਰਸਕਾਰ ਵੱਜੋਂ ਦੋ ਲੱਖ ਰੁਪਏ ਅਤੇ ਪ੍ਰਮਾਣ ਪੱਤਰ ਦੀ ਨਕਦ ਰਕਮ ਦਿੱਤੀ ਜਾਂਦੀ ਹੈ।ਜਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ । ਮਿਸ਼ਨ ਇੰਦਰਧਨੁਸ਼ ਮਿਤੀ 07.02.2022 ਤੋਂ 07.04.2022 ਤੱਕ ਮਨਾਇਆ ਜਾਵੇਗਾ ਗੁਰਦਾਸਪੁਰ, 18 ਜਨਵਰੀ ( ਦਰਸਨ ਸੱਪਲ ) ਡਿਪਟੀ ਕਮਿਸ਼ਨਰ ਜਨਾਬ ਜਨਾਬ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ, ਗੁਰਦਾਸਪੁਰ ਡਾ.ਵਿਜੈ ਕੁਮਾਰ ਦੀ ਯੋਗ ਅਗਵਾਈ ਹੇਠ ਅਜਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਮਿਤੀ 07.02.2022 ਤੋਂ 07.04.2022 ਤੱਕ ਮਿਸ਼ਨ ਇੰਦਰਧਨੁਸ਼ ਜ਼ਿਲਾ ਗੁਰਦਾਸਪੁਰ ਵਿੱਚ ਮਨਾਇਆ ਜਾਵੇਗਾ । ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਅਰਵਿੰਦ ਕੁਮਾਰ ਨੇ ਦੱਸਿਆ ਕਿ ਜਿਹਨਾਂ ਇਲਾਕਿਆ ਵਿੱਚ ਕੋਵਿਡ-19 ਮਹਾਮਾਰੀ ਦੋਰਾਨ ਰੂਟੀਨ ਟੀਕਾਕਰਨ ਦੇ ਸੈਸ਼ਨ ਨਹੀ ਲਗਾਏ ਗਏ ਸਨ।ਉਸ ਏਰੀਏ ਦੇ 0 ਤੋਂ 2 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਜਿਹਨਾਂ ਦਾ ਟੀਕਾਕਰਨ ਅਧੂਰਾ ਰਹਿ ਗਿਆ ਜਾ ਕਿਸੇ ਕਾਰਨ ਕਰਕੇ ਟੀਕਾਕਰਨ ਤੋਂ ਵਾਝੇ ਰਹਿ ਗਏ ਹੋਣ ਉਹਨਾਂ ਦਾ ਟੀਕਾਕਰਨ ਕੀਤਾ ਜਾਵੇਗਾ।ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ ਗੁਰਦਾਸਪੁਰ, 18 ਜਨਵਰੀ ( ਦਰਸਨ ਸੱਪਲ ) ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਦੇਖ ਰੇਖ ਅੱਜ ਵਿਧਾਨ ਸਭਾ ਚੋਣਾਂ-2022 ਦੌਰਾਨ ਵਰਤੀਆਂ ਜਾਣ ਵਾਲੀਆਂ ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਵੱਖ-ਵੱਖ ਰਾਜੀਨਿਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ, ਵਿਧਾਨ ਸਭਾ ਹਲਕਾ ਵਾਈਜ਼ ਪਹਿਲੀ ਰੈਂਡੇਮਾਈਜ਼ੇਸ਼ਨ, ਜਿਲਾ ਪ੍ਰਬੰਧਕੀ ਕੰਪਲਕੈਸ ਵਿਚ ਐਨ.ਆਈ.ਸੀ ਦਫਤਰ ਦੇ ਹਾਲ ਵਿਚ ਕੀਤੀ ਗਈ । ਇਸ ਮੌਕੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ, ਮਨਜਿੰਦਰ ਸਿੰਘ ਚੋਣ ਕਾਨੂੰਗੋ, ਕਾਂਗਰਸ ਪਾਰਟੀ ਤੋਂ ਗੁਰਵਿੰਦਰ ਲਾਲ, ਸ਼੍ਰੋਮਣੀ ਅਕਾਲੀ ਦਲ ਤੋਂ ਹਰਵਿੰਦਰ ਸਿੰਘ, ਆਪ ਪਾਰਟੀ ਤੋਂ ਚਮਕੋਰ ਸਿੰਘ, ਭਾਰਤ ਭੂਸ਼ਣ ਤੇ ਧੀਰਜ ਵਰਮਾ ਅਤੇ ਭਾਜਪਾ ਤੋਂ ਵਿਨੋਦ ਕਾਲੀਆ ਮੋਜੂਦ ਸਨ। ਉਨ੍ਹਾਂ ਦਸਿਆ ਕਿ ਜ਼ਿਲ੍ਹੇੇ ਵਿਚ ਵਿਧਾਨ ਸਭਾ ਦੌਰਾਨ ਵਰਤੀਆਂ ਜਾਣ ਵਿਕਾਸ ਕੰਮਾਂ ਵਿਚ ਗੁਣਵੱਤਾ ਦਾ ਰਖਿਆ ਜਾਵੇ ਪੂਰਾ ਧਿਆਨ - ਦੇਵੇਂਦਰ ਬਬਲੀ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕੀਤੀ ਗ੍ਰਾਮੀਣ ਵਿਕਾਸ ਨਾਲ ਜੁੜੀ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਚੰਡੀਗੜ੍ਹ, 17 ਜਨਵਰੀ ( ਦਰਸਨ ਸੱਪਲ ) - ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਅਤੇ ਪੁਰਾਤੱਤਵ ਤੇ ਅਜਾਇਬ-ਘਰ ਮੰਤਰੀ ਦੇਵੇਂਦਰ ਬਬਲੀ ਨੇ ਸੋਮਵਾਰ ਨੂੰ ਫਤਿਹਾਬਾਦ ਦੇ ਟੋਹਾਨਾ ਵਿਚ ਡਾਂਗਰਾ ਰੋਡ ਸਥਿਤ ਕਿਸਾਨ ਰੇਸਟ ਹਾਊਸ ਵਿਚ ਸ਼ਾਮ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ ਯੋਜਨਾ ਦੇ ਤਹਿਤ ਚਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਦੇ ਲਈ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਸ਼ਾਮ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ ਯੋਜਨਾ ਵਿਚ ਕਲਸਟਰ ਸਮੈਣ ਦੇ ਤਹਿਤ ਪਿੰਡ ਕੰਹੜੀ, ਰਤਾਖੇੜਾ, ਲਲੌਦਾ ਪਿਰਥਲਾ, ਨਾਂਗਲਾ, ਨਾਂਗਲੀ, ਲੋਹਾ ਖੇੜਾ, ਡਾਂਗਰਾ, ਬਿਢਾਈ ਖੇੜਾ ਸ਼ਾਮਿਲ ਹਨ। ਕਲਸਟਰ ਸਕੀਮ ਦਾ ਉਦੇਸ਼ ਇੰਨ੍ਹਾਂ ਪਿੰਡਾਂ ਵਿਚ ਸ਼ਹਿਰਾਂ ਵਰਗੀ ਮੁੱਢਲੀ ਸਹੂਲਤਾਂ ਉਪਲਬਧ ਕਰਾਉਣਾ ਹੈ।ਚੰਡੀਗੜ੍ਹ, 17 ਜਨਵਰੀ ( ਦਰਸਨ ਸੱਪਲ ) - ਹਰਿਆਣਾ ਦਾ ਸੂਬਾ ਪੱਧਰੀ ਗਣਤੰਤਰ ਦਿਸਵ ਸਮਾਰੋਹ 26 ਜਨਵਰੀ, 2022 ਨੂੰ ਪੰਚਕੂਲਾ ਵਿਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਕੌਮੀ ਝੰਡਾ ਫਹਿਰਾਉਣਗੇ। ਇਸ ਤੋਂ ਇਲਾਵਾ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੰਬਾਲਾ ਵਿਚ ਅਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਜੀਂਦ ਵਿਚ ਕੌਮੀ ਝੰਡਾ ਫਹਿਰਾਉਣਗੇ। ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਯਮੁਨਾਨਗਰ ਵਿਚ, ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਕਰਨਾਲ ਵਿਚ, ਸਿਖਿਆ ਮੰਤਰੀ ਸ੍ਰੀ ਕੰਵਰਪਾਲ ਕੁਰੂਕਸ਼ੇਤਰ ਵਿਚ, ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਝੱਜਰ ਵਿਚ, ਬਿਜਲੀ ਮੰਤਰੀ ਸ੍ਰੀ ਰਣਜੀਤ ਸਿੰਘ ਗੁਰੂਗ੍ਰਾਮ ਵਿਚ, ਖੇਤੀਬਾੜੀ ਮੰਤਰੀ ਸ੍ਰੀ ਜੈ ਪ੍ਰਕਾਸ਼ ਦਲਾਲ ਭਿਵਾਨੀ ਵਿਚ, ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਹਿਸਾਰ ਵਿਚ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਰੋਹਤਕ ਵਿਚ, ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਸੋਨੀਪਤ ਵਿਚ ਅਤੇਚੰਡੀਗੜ੍ਹ, 17 ਜਨਵਰੀ ( ਦਰਸ਼ਨ ਸੱਪਲ ) - ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਪਿਛਲੇ ਸਾਲਾਂ ਦੀ ਤਰ੍ਹਾ ਇਸ ਸਾਲ ਵੀ ਵਿਦਿਆਰਥੀਆਂ ਤੋਂ ਆਨਲਾਇਨ ਪ੍ਰੀਖਿਆ 'ਤੇ ਚਰਚਾ ਕਰਣਗੇ, ਇਸ ਵਿਚ ਹਿੱਸਾ ਲੈਣ ਲਈ ਕੇਂਦਰੀ ਸਿਖਿਆ ਮੰਤਰਾਲੇ ਵੱਲੋਂ ਇਕ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪ੍ਰਧਾਨ ਮੰਤਰੀ ਨਾਲ ਪ੍ਰੀਖਿਆ 'ਤੇ ਚਰਚਾ-2022 ਪੋ੍ਰਗ੍ਰਾਮ ਦੌਰਾਨ ਚਰਚਾ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ, ਮਾਂਪਿਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਲਈ ਆਨਲਾਇਨ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਿਚ ਸਰਕਾਰੀ ਤੇ ਨਿਜੀ ਸਕੂਲਾਂ ਦੇ ਕਲਾਸ 9ਵੀਂ ਤੋਂ 12ਵੀਂ ਕਲਾਸ ਤਕ ਦੇ ਵਿਦਿਆਰਥੀਆਂ, ਉਨਾਂ ਦੇ ਮਾਂਪਿਆਂ ਅਤੇ ਅਧਿਆਪਕ ਹਿੱਸਾ
ਹੋਰ ਖ਼ਬਰਾਂ

ਜਨਰਲ ਕੈਟਾਗਿਰੀਜ਼ ਦੀਆਂ ਮੰਗਾਂ ਨੂੰ ਸੰਜੀਦਗੀ, ਠਰਮੇਂ ਅਤੇ ਪ੍ਰੋੜਤਾ ਨਾਲ ਨੇਪਰੇ ਚੜਾਉਣ ਵਾਲਾ ਆਗੂ: ਸੁਖਬੀਰਇੰਦਰ ਸਿੰਘ ਫਰੀਦਕੋਟ

December 25, 2021 03:38 AM

ਬਠਿੰਡਾ : ਜਨਰਲ ਕੈਟਾਗਿਰੀਜ਼ ਵੈਲਫੇਅਰ ਫੈਡਰੇਸ਼ਨ (ਰਜਿ:) ਪੰਜਾਬ ਵੱਲੋਂ ਵਿੱਢੇ ਸੰਘਰਸ਼ ਨੂੰ ਅੱਜ ਇੱਕ ਬੇਮਿਸਾਲ ਅਤੇ ਲਾਸਾਨੀ ਪ੍ਰਾਪਤੀ ਹੋਈ ਹੈ। ਅੱਜ ਦੇ ਹੀ ਦਿਨ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਾਹਿਬਜਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤੇ ਜਾਣ ਦੇ ਕਾਰਨ ਬੇਸ਼ੱਕ ਇਸ ਪ੍ਰਾਪਤੀ ਨੂੰ ਲੈ ਕੇ ਕਿਸੇ ਵੀ ਕਿਸਮ ਦੀ ਵਧਾਈ ਦੇਣ ਤੋਂ ਮੈਂ ਗੁਰੇਜ਼ ਕਰਾਂਗਾਂ ਪਰ ਇਹ ਵੀ ਸ਼ੁਕਰਾਨਾ ਹੈ ਉਸ ਸੱਚੇ ਪਾਤਸ਼ਾਹ ਦਾ ਜਿਸ ਨੇ ਉਸ ਸਮੇਂ ਕੁਰਬਾਨੀਆਂ ਦਾ ਮੁੱਢ ਬੱਝਣ ਵਾਲੇ ਚਮਕੌਰ ਸਾਹਿਬ ਦੀ ਧਰਤੀ ਤੋਂ ਜਨਰਲ ਕੈਟਾਗਿਰੀਜ਼ ਵੈਲਫੇਅਰ ਫੈਡਰੇਸ਼ਨ (ਰਜਿ:) ਪੰਜਾਬ ਦੀ ਝੇਲੀ ਵਿੱਚ ਇਹ ਪ੍ਰਾਪਤੀ ਪਾਈ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੀ ਵਜਾਰਤ ਨੇ ਜਨਰਲ ਕੈਟਾਗਿਰੀਜ਼ ਵੈਲਫੇਅਰ ਫੈਡਰੇਸ਼ਨ (ਰਜਿ:) ਪੰਜਾਬ ਦੀ ਇੱਕ ਚਿਰਸਥਾਈ ਮੰਗ ਨੂੰ ਮੰਨਦੇ ਹੋਏ ਇਸ ਲਈ ਇੱਕ ਭਲਾਈ ਬੋਰਡ ਦੀ ਸਥਾਪਨਾ ਕਰਨ ਦਾ ਮਤਾ ਪਾਸ ਕਰਕੇ ਇੱਕ ਬੇਮਿਸਾਲ ਪ੍ਰਾਪਤੀ ਕੀਤੀ ਹੈ। ਇਹ ਵੀ ਇੱਕ ਵੱਡਾ ਮੁੱਦਾ ਹੈ ਕਿ ਸਮਾਜਿਕ ਤੌਰ ਤੇ ਹਰ ਪੱਖ ਤੋਂ ਮਜ਼ਬੂਤ ਮੰਨੇ ਜਾਣ ਵਾਲੇ ਜਨਰਲ ਕੈਟਾਗਿਰੀਜ਼ ਵਰਗ ਦੀਆਂ ਅੰਦਰੂਨੀ ਸਥਿਤੀਆਂ ਦੀ ਸਮਝ ਜਾਂ ਤਾਂ ਸਮੇਂ ਦੇ ਹਾਕਮਾਂ ਨੇ ਕਦੇ ਸਮਝਣ ਦੀ ਕੋਸ਼ਿਸ ਨਹੀਂ ਕੀਤੀ ਸੀ ਜਾਂ ਫਿਰ ਉਹ ਵੀ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਇਸ ਮਾਮਲੇ ਤੇ ਜਾਣ ਬੁੱਝ ਕੇ ਖਾਮੋਸ਼ ਸਨ।
ਸੁਖਬੀਰਇੰਦਰ ਸਿੰਘ ਫਰੀਦਕੋਟ ਨਾਲ ਅੱਜ ਤੋਂ ਤਕਰੀਬਨ ਦੋ ਦਹਾਕੇ ਪਹਿਲਾਂ ਉਸ ਸਮੇਂ ਸਾਂਝ ਪਈ ਸੀ ਜਿਸ ਸਮੇਂ ਅਖਬਾਰੀ ਜਗਤ ਦੀ ਨੌਕਰੀ ਕਰਦਿਆਂ ਅਦਾਰਾ ਅਮਰ ਉਜਾਲਾ ਵੱਲੋਂ ਮੈਨੂੰ ਜ਼ਿਲ੍ਹਾ ਫਰੀਦਕੋਟ ਦਾ ਇੰਚਾਰਜ਼ ਨਿਯੁਕਤ ਕੀਤਾ ਗਿਆ ਸੀ। ਪਲੇਠੇ ਕਦਮਾਂ ਤੱਕ ਬੇਸ਼ੱਕ ਸੁਖਬੀਰ ਹੁਣਾਂ ਨਾਲ ਮੇਰਾ ਪ੍ਰੈਸ ਨੋਟ ਲੈ ਕੇ ਆਉਣ ਵਾਲੇ ਵਾਹਕ ਅਤੇ ਬਤੌਰ ਪੱਤਰਕਾਰ ਵਾਲਾ ਰਾਬਤਾ ਹੀ ਰਿਹਾ ਪਰ ਹੌਲੀ^ਹੌਲੀ ਗੰਭੀਰ ਮੁੱਦਿਆਂ ਤੇ ਹੰੁਦੀਆਂ ਚਰਚਾਵਾਂ ਨੇ ਸਾਡਾ ਇਹ ਰਾਬਤਾ ਇੱਕ ਵਿਸ਼ੇਸ ਜਿਹੇ ਰੁਤਬੇ ਵਾਲਾ ਬਣਾ ਦਿੱਤਾ ਸੀ।
ਬਤੌਰ ਪੱਤਰਕਾਰ ਜਦੋਂ ਵੀ ਸੁਖਬੀਰ ਨਾਲ ਗੱਲ ਕੀਤੀ ਜਾਂਦੀ ਸੀ ਤਾਂ ਹਮੇਸ਼ਾ ਹੀ ਉਸ ਦੇ ਮਨ ਵਿੱਚ ਜਨਰਲ ਕੈਟਾਗਿਰੀਜ਼ ਦੇ ਦਰਦ ਦੀ ਕਸਕ ਦਿਖਾਈ ਦੇ ਜਾਂਦੀ ਸੀ। ਇੱਕ ਦਿਨ ਸਹਿਜ਼ੇ ਹੀ ਮੈਂ ਪੁੱਛ ਬੈਠਾ ਕਿ ਜਨਰਲ ਕੈਟਾਗਿਰੀ ਅਤੇ ਫੈਡਰੇਸ਼ਨ ਦਾ ਨਾਮ ਜਨਰਲ ਕੈਟਾਗਿਰੀਜ਼ ਵੈਲਫੇਅਰ ਫੈਡਰੇਸ਼ਨ ਰੱਖਣ ਦੇ ਮਾਮਲੇ ਵਿੱਚ ਕੀ ਫਰਕ ਹੈ। ਸੁਖਬੀਰ ਨੇ ਸਹਿਜ ਸੁਭਾਅ ਨਾਲ ਹੀ ਵਿਆਖਿਆ ਕੀਤੀ ਕਹਿੰਦਾ ਮਹੇਸ਼ ਜਨਰਨ ਕੈਟਾਗਿਰੀ ਇੱਕ ਸੀਮਿਤ ਜਿਹਾ ਜਾਤੀ ਵਰਗ ਹੈ, ਪਰ ਸਾਡੀ ਲੜਾਈ ਉਨ੍ਹਾਂ ਵਰਗਾਂ ਲਈ ਹੈ ਜਿਹੜੇ ਰਾਖਵੇਂਕਰਨ ਦੀਆਂ ਸਿਆਸੀ ਰੋਟੀਆਂ ਦੇ ਕਾਰਨ ਅੱਜ ਆਪਣੇ ਘਰ ਵਿੱਚ ਰੋਟੀ ਖਾਣ ਤੋਂ ਵੀ ਤੋਂ ਲਾਚਾਰ ਹਨ। ਉਸ ਦਾ ਕਹਿਣਾ ਸੀ ਕਿ ਬੇਸ਼ੱਕ ਇਹ ਲੜਾਈ ਰਾਖਵੀਆਂ ਸ਼੍ਰੇਣੀਆਂ ਬਨਾਮ ਜਨਰਲ ਵਰਗ ਦੀ ਹੈ ਪਰ ਜਨਰਲ ਵਰਗ ਦੇ ਪਿੱਛੜੇ ਲੋਕਾਂ ਦੀ ਅਵਾਜ਼ ਬੁਲੰਦ ਕਰਨ ਲਈ ਜਨਰਲ ਕੈਟਾਗਿਰੀ ਫੈਡਰੇਸ਼ਨ ਦਾ ਨਾਮ ਜਨਰਲ ਕੈਟਾਗਿਰੀਜ਼ ਵੈਲਫੇਅਰਜ਼ ਫੈਡਰੇਸ਼ਨ ਰਜਿ: ਪੰਜਾਬ ਰੱਖ ਕੇ ਹੀ ਸੰਘਰਸ਼ ਦੀ ਸ਼ੁਰੂਆਤ ਕਰਨੀ ਪਈ ਹੈ। ਤੱਥਾਂ ਦੀ ਮੁਹਾਰਤ ਰੱਖਣ ਵਾਲੇ ਸੁਖਬੀਰ ਨੇ ਕਈ ਵਾਰ ਸਾਡੇ ਸਾਹਮਣੇ ਅਜਿਹੇ ਤੱਥ ਰੱਖੇ ਹਨ ਜਿੰਨ੍ਹਾਂ ਨੂੰ ਦੇਖਦੇ ਹੋਏ ਸਾਡੇ ਰਾਜਨੀਤਿਕ ਸਿਸਟਮ ਤੇ ਅਨੇਕਾਂ ਸਵਾਲ ਖੜ੍ਹੇ ਹੋ ਜਾਂਦੇ ਹਨ।
ਬੀਤੇ ਦਿਨੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ: ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਤੋਂ ਬਾਅਦ ਸੁਖਬੀਰ ਇੰਦਰ ਸਿੰਘ ਨੇ ਮੈਨੂੰ ਦੱਸਿਆ ਕਿ ਯਾਰ ਇਹ ਲੜਾਈ ਹੁਣ ਮਹਿਜ਼ ਗੱਲਬਾਤ ਨਾਲ ਹੱਲ ਹੋਣ ਵਾਲੀ ਨਹੀਂ ਹੈ ਤਾਂ ਮੈਂ ਸਹਿਜੇ ਹੀ ਕਹਿ ਬੈਠਾ ਬਈ ਸੰਘਰਸ਼ ਹੀ ਅਗਲਾ ਰਾਹ ਹੈ। ਉਸ ਨੇ ਅਗਲੇ ਕੁੱਝ ਕੁ ਮਿੰਟਾਂ ਬਾਅਦ ਹੀ ਮੈਨੂੰ ਸੂਚਿਤ ਕੀਤਾ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨ ਜਾ ਰਹੇ ਹਾਂ। ਮੇਰੀ ਹਾਮੀ ਵਿੱਚ ਕੋਈ ਦੇਰੀ ਨਹੀਂ ਸੀ। ਸ੍ਰ: ਰਣਜੀਤ ਸਿੰਘ ਸਿੱਧੂ, ਜ਼ਸਵੀਰ ਸਿੰਘ ਗੜਾਂਗ, ਪ੍ਰਭਜੋਤ ਸਿੰਘ, ਪ੍ਰਾਸ਼ਰ ਜੀ ਸਮੇਤ ਹੋਰ ਸਮੁੱਚੀ ਟੀਮ ਵੱਲੋਂ ਦਿੱਤੀ ਹੱਲਾਸ਼ੇਰੀ ਨੇ ਇਹ ਭੁੱਖ ਹੜਤਾਲ ਪੂਰਾ ਇੱਕ ਮਹੀਨਾ ਚਲਾਈ ਅਤੇ ਅੱਜ ਉਸ ਦਾ ਖਾਤਮੇ ਦਾ ਯਾਦਗਾਰੀ ਦਿਨ ਵੀ ਸੁਖਬੀਰ ਦੀ ਸੰਜੀਦਗੀ, ਸਹਿਣਸ਼ੀਲਤਾ ਅਤੇ ਠਰਮੇਂ ਵਾਲੀ ਨੀਤੀ ਦੇ ਕਾਰਨ ਜਨਰਲ ਕੈਟਾਗਿਰੀਜ਼ ਵੈਲਫੇਅਰ ਫੈਡਰੇਸ਼ਨ (ਰਜਿ:) ਪੰਜਾਬ ਦੀ ਝੋਲੀ ਪੈਣ ਜਾ ਰਿਹਾ ਹੈ।
ਅਕਸਰ ਦੇਖਿਆ ਗਿਆ ਹੈ ਕਿ ਜੇਕਰ ਕੋਈ ਵੀ ਆਪਣੀ ਮੰਜ਼ਿਲ ਦੀਆਂ ਸਫ਼ਲਤਾ ਵਾਲੀਆਂ ਪੌੜੀਆਂ ਚੜ੍ਹਣ ਜਾ ਰਿਹਾ ਹੁੰਦਾ ਹੈ ਤਾਂ ਉਸ ਦਾ ਰਾਹ ਰੋਕਣ ਲਈ ਅਨੇਕਾਂ ਹੀ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਪਰ ਮੈਂ ਸਲਾਮ ਕਰਦਾ ਹਾਂ ਸੁਖਬੀਰਇੰਦਰ ਸਿੰਘ ਦੇ ਯਤਨਾਂ ਨੂੰ ਜਿਸਨੇ ਸਦਾ ਹੀ ਅਜਿਹੀਆਂ ਔਕੜਾਂ ਨੂੰ ਦਰਕਿਨਾਰ ਕਰ ਹਮੇਸ਼ਾ ਹੀ ਆਪਣੇ ਨਿਸ਼ਾਨੇ ਨੂੰ ਆਪਣੇ ਟੀਚੇ ਤੇ ਰੱਖਿਆ। ਉਮੀਦ ਕਰਦਾ ਹਾਂ ਕਿ ਜਨਰਲ ਕੈਟਾਗਿਰੀਜ਼ ਵੈਲਫੇਅਰ ਫੈਡਰੇਸ਼ਨ (ਰਜਿ:) ਪੰਜਾਬ ਦਾ ਇਹ ਜੁਝਾਰੂ ਸਾਥੀ ਆਪਣੀਆਂ ਅਗਲੀਆਂ ਰਣਨੀਤੀਆਂ ਵਿੱਚ ਵੀ ਸਾਰਥਕ ਕਦਮ ਪੁੱਟਦਿਆਂ ਜਨਰਲ ਕੈਟਾਗਿਰੀਜ਼ ਲਈ ਅਨੇਕਾਂ ਲਾਭਕਾਰੀ ਫੈਸਲੇ ਲੈ ਕੇ ਹਾਜ਼ਰ ਹੋਵੇਗਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
ਹੋਰ ਹੋਰ ਖ਼ਬਰਾਂ
ਚਰਚਿਤ ਖ਼ਬਰਾਂ
ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ (ਹੈਫੇਡ) ਨੂੰ ਸਾਊਦੀ ਅਰਬ ਦੇ ਇਕ ਮੁੱਖ ਆਯਾਤਕ ਮੈਸਰਜ ਸਾਲੇਹ ਏ ਬਾਬਕਾਰ ਸੰਸ ਕੰਪਨੀ, ਹਿਯਾਦ ਤੋਂ 5,000 ਮੀਟ੍ਰਿਕ ਟਨ ਭਾਰਤੀ ਸੇਲਾ ਬਾਸਮਤੀ ਚੋਲ ਦਾ ਇਕ ਨਿਰਯਾਤ ਸਪਲਾਈ ਆਰਡਰ ਪ੍ਰਾਪਤ ਹੋਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹੈਫੇਡ ਦੇ ਬੁਲਾਰੇ ਨੇ ਦਸਿਆ ਕਿ ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ, ਪ੍ਰਬੰਧ ਨਿਦੇਸ਼ਕ ਏ.ਸ੍ਰੀਨਿਵਾਸ ਅਤੇ ਸੀਜੀਐਮ ਆਰ.ਪੀ.ਸਾਹਨੀ ਸਮੇਤ ਇਕ ਵਫਦ ਨੇ ਦਸੰਬਰ, 2021 ਵਿਚ ਚੋਲ ਦੇ ਸੰਭਾਵਿਤ ਖਰੀਦਦਾਰਾਂ ਨਾਲ ਮਿਲਣ ਲਈ ਦੁਬੰਈ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਇਹ ਆਰਡਰ ਪ੍ਰਾਪਤ ਹੋਇਆ ਹੈ। ਬੁਲਾਰੇ ਨੇ ਦਸਿਆ ਕਿ ਹੈਫੇਡ ਹਰਿਆਣਾ ਸਰਕਾਰ ਦਾ ਇਕ ਮੋਹਰੀ ਸਹਿਕਾਰੀ ਫੰਡਰੇਸ਼ਨ ਹੈ। ਹੈਫੇਡ ਸੂਬੇ ਦੇ ਕਿਸਾਨਾਂ ਦੀ ਘਰੇਲੂ ਅਤੇ ਵਿਦੇਸ਼ੀ ਬਾਜਾਰ ਵਿਚ ਵਿਕਰੀ ਲਈ ਉਨ੍ਹਾਂ ਦੀ ਉਪਜ ਦਾ ਮੁੱਲਵਰਧਨ ਕਰਕੇ ਉਨ੍ਹਾਂ ਦੀ ਉਪਜ ਦੀ ਖਰੀਦ/ਪ੍ਰੋਸੈਸਿੰਗ ਕਰਕੇ ਉਨ੍ਹਾਂ ਦੀ ਸੇਵਾ ਕਰਨ ਵਿਚ ਮਹੋਰੀ ਭੂਮਿਕਾ ਨਿਭਾ ਰਿਹਾ ਹੈ। ਇਸ ਫੰਡਰੇਸ਼ਨ ਨੇ ਮਾਲੀ ਵਰ੍ਹੇ 2021-21 ਦੌਰਾਨ 16000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ। ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਟੀ ਵੱਲੋਂ ਓਪਨ ਸਕੂਲ ਦੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੂਰੇ ਵਿਸ਼ੇ (ਫੈ੍ਰਸ਼ ਕੈਟਾਗਰੀ/ਸੀਟੀਪੀ/ਰਿ-ਅਪੀਅਰ/ਨੰਬਰ ਸੁਧਾਰ/ਪੂਰੇ ਵਿਸ਼ੇ ਸੁਧਾਰ/ਵਾਧੂ ਵਿਸ਼ਾ) ਪ੍ਰੀਖਿਆ ਮਾਰਚ, 2022 ਲਈ ਬਿਨਾਂ ਲੇਟ ਫੀਸ 1000 ਰੁਪਏ ਸਮੇਤ ਆਨਲਾਇਨ ਬਿਨੈ ਫਾਰਮ ਭਰਨ ਦੀ ਮਿਤੀ ਨੂੰ ਵੱਧ ਕੇ 31 ਜਨਵਰੀ, 2022 ਕਰ ਦਿੱਤੀ ਹੈ, ਪਹਿਲਾਂ 17 ਜਨਵਰੀ, 2022 ਨਿਰਧਾਰਿਤ ਕੀਤੀ ਸੀ। ਇਹ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਬੁਲਾਰੇ ਨੇ ਅੱਗੇ ਦਸਿਆ ਕਿ ਆਨਲਾਇਨ ਬਿਨੈ ਕਰਨ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਖਰਾਬੀ ਦਾ ਹਵਾਲਾ ਦੇ ਕੇ ਸਮੇਂ 'ਤੇ ਬਿਨੈ ਨਾ ਕਰਨ ਦੀ ਸਥਿਤੀ ਵਿਚ ਕਿਸੇ ਪ੍ਰੀਖਿਆਰਥੀ ਨੁੰ ਸਮੇਂ ਦੀ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਪ੍ਰੀਖਿਆਰਥੀ ਆਨਲਾਇਨ ਬਿਨੈ ਕਰਦੇ ਸਮੇਂ ਸਿਰਫ ਆਪਣਾ ਨਾਂਅ, ਮਾਤਾ-ਪਿਤਾ ਜਾਂ ਭੈਣ-ਭਰਾ ਦਾ ਹੀ ਮੋਬਾਇਨ ਨੰਬਰ ਦਰਜ ਕਰਵਾਉਣ, ਕਿਸੇ ਕੋਚਿੰਗ ਸੈਂਟਰ ਜਾਂ ਸਾਇਬਰ ਕੈਫੇ ਵਾਲੇ ਦਾ ਮੋਬਾਇਲ ਨੰਬਰ ਦਰਜ ਨਾ ਕਰਵਾਉਣ, ਤਾਂ ਜੋ ਬੋਰਡ ਵਲੋਂ ਵਿਦਿਆਰਥੀਆਂ ਦੇ ਹਿੱਤ ਦੇ ਮੱਦੇਨਜ਼ਰ ਸਮੇਂ-ਸਮੇਂ 'ਤੇ ਬੋਰਡ ਵੱਲੋਂ ਜੋ-ਜੋ ਜਾਣਕਾਰੀਆਂ/ਹਿਦਾਇਤਾਂ ਦਿੱਤੀ ਜਾਂਦੀ ਹੈ, ਉਹ ਸਿੱਧੀ ਪ੍ਰੀਖਿਆਰਥੀ ਤਕ ਪੁੱਜ ਸਕੇ। ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਨਵੇਂ ਸਟਾਟਅਪ ਅਤੇ ਨਵੀਂ ਆਈ.ਟੀ./ਆਈਟੀਈਐਸ ਕੰਪਨੀਆਂ ਨੂੰ ਹਰਿਆਣਾ ਸਟੇਟ ਇੰਪਲਾਇਟਮੈਂਟ ਆਫ ਲੋਕਲ ਕੰਡੀਡੇਟਸ ਐਕਟ, 2020 ਵਿਚ ਦੋ ਸਾਲ ਲਈ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਸ਼ਾਰਟ ਟਰਮ (45 ਦਿਨਾਂ) ਵਾਲੇ ਕੰਮਾਂ ਵਿਚ ਵੀ ਇਸ ਐਕਟ ਵਿਚ ਛੋਟ ਮਿਲੇਗੀ। ਇਹ ਐਲਾਨ ਉਨ੍ਹਾਂ ਨੇ ਅੱਜ ਚੰਡੀਗੜ੍ਹ ਪ੍ਰੈਸ ਕਲਬ ਵਿਚ ਮੀਟ ਦ ਪ੍ਰੈਸ ਪ੍ਰੋਗ੍ਰਾਮ ਦੌਰਾਨ ਦਿੱਤੀ। ਇਸ ਮੌਕੇ 'ਤੇ ਕਿਰਤ ਤੇ ਰੁਜ਼ਗਾਰ (ਆਜਾਦ ਇੰਚਾਰਜ) ਰਾਜ ਮੰਤਰੀ ਅਨੂਪ ਧਾਨਕ ਵੀ ਹਾਜਿਰ ਸਨ। ਕਿਰਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੂੰਡਰੂ, ਪ੍ਰਧਾਨ ਸਕੱਤਰ ਟੀ.ਐਲ.ਸਤਯਪ੍ਰਕਾਸ਼, ਡਿਪਟੀ ਕਿਰਤ ਕਮਿਸ਼ਨਰ ਪਰਮਜੀਤ ਸਿੰਘ ਢੁੱਲ ਦੀ ਹਾਜਿਰੀ ਵਿਚ ਵਿਭਾਗ ਵੱਲੋਂ ਹਰਿਆਣਾ ਸਟੇਟ ਇੰਪਲਾਇਮੈਂਟ ਆਫ ਲੋਕਲ ਕੰਡੀਡੇਟਸ ਐਕਟ, 2020 ਨਾਲ ਸਬੰਧਤੀ ਪੇਸ਼ਕਾਰੀ ਦਿੱਤੀ।