ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ (ਹੈਫੇਡ) ਨੂੰ ਸਾਊਦੀ ਅਰਬ ਦੇ ਇਕ ਮੁੱਖ ਆਯਾਤਕ ਮੈਸਰਜ ਸਾਲੇਹ ਏ ਬਾਬਕਾਰ ਸੰਸ ਕੰਪਨੀ, ਹਿਯਾਦ ਤੋਂ 5,000 ਮੀਟ੍ਰਿਕ ਟਨ ਭਾਰਤੀ ਸੇਲਾ ਬਾਸਮਤੀ ਚੋਲ ਦਾ ਇਕ ਨਿਰਯਾਤ ਸਪਲਾਈ ਆਰਡਰ ਪ੍ਰਾਪਤ ਹੋਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹੈਫੇਡ ਦੇ ਬੁਲਾਰੇ ਨੇ ਦਸਿਆ ਕਿ ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ, ਪ੍ਰਬੰਧ ਨਿਦੇਸ਼ਕ ਏ.ਸ੍ਰੀਨਿਵਾਸ ਅਤੇ ਸੀਜੀਐਮ ਆਰ.ਪੀ.ਸਾਹਨੀ ਸਮੇਤ ਇਕ ਵਫਦ ਨੇ ਦਸੰਬਰ, 2021 ਵਿਚ ਚੋਲ ਦੇ ਸੰਭਾਵਿਤ ਖਰੀਦਦਾਰਾਂ ਨਾਲ ਮਿਲਣ ਲਈ ਦੁਬੰਈ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਇਹ ਆਰਡਰ ਪ੍ਰਾਪਤ ਹੋਇਆ ਹੈ। ਬੁਲਾਰੇ ਨੇ ਦਸਿਆ ਕਿ ਹੈਫੇਡ ਹਰਿਆਣਾ ਸਰਕਾਰ ਦਾ ਇਕ ਮੋਹਰੀ ਸਹਿਕਾਰੀ ਫੰਡਰੇਸ਼ਨ ਹੈ। ਹੈਫੇਡ ਸੂਬੇ ਦੇ ਕਿਸਾਨਾਂ ਦੀ ਘਰੇਲੂ ਅਤੇ ਵਿਦੇਸ਼ੀ ਬਾਜਾਰ ਵਿਚ ਵਿਕਰੀ ਲਈ ਉਨ੍ਹਾਂ ਦੀ ਉਪਜ ਦਾ ਮੁੱਲਵਰਧਨ ਕਰਕੇ ਉਨ੍ਹਾਂ ਦੀ ਉਪਜ ਦੀ ਖਰੀਦ/ਪ੍ਰੋਸੈਸਿੰਗ ਕਰਕੇ ਉਨ੍ਹਾਂ ਦੀ ਸੇਵਾ ਕਰਨ ਵਿਚ ਮਹੋਰੀ ਭੂਮਿਕਾ ਨਿਭਾ ਰਿਹਾ ਹੈ। ਇਸ ਫੰਡਰੇਸ਼ਨ ਨੇ ਮਾਲੀ ਵਰ੍ਹੇ 2021-21 ਦੌਰਾਨ 16000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ।ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਟੀ ਵੱਲੋਂ ਓਪਨ ਸਕੂਲ ਦੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੂਰੇ ਵਿਸ਼ੇ (ਫੈ੍ਰਸ਼ ਕੈਟਾਗਰੀ/ਸੀਟੀਪੀ/ਰਿ-ਅਪੀਅਰ/ਨੰਬਰ ਸੁਧਾਰ/ਪੂਰੇ ਵਿਸ਼ੇ ਸੁਧਾਰ/ਵਾਧੂ ਵਿਸ਼ਾ) ਪ੍ਰੀਖਿਆ ਮਾਰਚ, 2022 ਲਈ ਬਿਨਾਂ ਲੇਟ ਫੀਸ 1000 ਰੁਪਏ ਸਮੇਤ ਆਨਲਾਇਨ ਬਿਨੈ ਫਾਰਮ ਭਰਨ ਦੀ ਮਿਤੀ ਨੂੰ ਵੱਧ ਕੇ 31 ਜਨਵਰੀ, 2022 ਕਰ ਦਿੱਤੀ ਹੈ, ਪਹਿਲਾਂ 17 ਜਨਵਰੀ, 2022 ਨਿਰਧਾਰਿਤ ਕੀਤੀ ਸੀ। ਇਹ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਬੁਲਾਰੇ ਨੇ ਅੱਗੇ ਦਸਿਆ ਕਿ ਆਨਲਾਇਨ ਬਿਨੈ ਕਰਨ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਖਰਾਬੀ ਦਾ ਹਵਾਲਾ ਦੇ ਕੇ ਸਮੇਂ 'ਤੇ ਬਿਨੈ ਨਾ ਕਰਨ ਦੀ ਸਥਿਤੀ ਵਿਚ ਕਿਸੇ ਪ੍ਰੀਖਿਆਰਥੀ ਨੁੰ ਸਮੇਂ ਦੀ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਪ੍ਰੀਖਿਆਰਥੀ ਆਨਲਾਇਨ ਬਿਨੈ ਕਰਦੇ ਸਮੇਂ ਸਿਰਫ ਆਪਣਾ ਨਾਂਅ, ਮਾਤਾ-ਪਿਤਾ ਜਾਂ ਭੈਣ-ਭਰਾ ਦਾ ਹੀ ਮੋਬਾਇਨ ਨੰਬਰ ਦਰਜ ਕਰਵਾਉਣ, ਕਿਸੇ ਕੋਚਿੰਗ ਸੈਂਟਰ ਜਾਂ ਸਾਇਬਰ ਕੈਫੇ ਵਾਲੇ ਦਾ ਮੋਬਾਇਲ ਨੰਬਰ ਦਰਜ ਨਾ ਕਰਵਾਉਣ, ਤਾਂ ਜੋ ਬੋਰਡ ਵਲੋਂ ਵਿਦਿਆਰਥੀਆਂ ਦੇ ਹਿੱਤ ਦੇ ਮੱਦੇਨਜ਼ਰ ਸਮੇਂ-ਸਮੇਂ 'ਤੇ ਬੋਰਡ ਵੱਲੋਂ ਜੋ-ਜੋ ਜਾਣਕਾਰੀਆਂ/ਹਿਦਾਇਤਾਂ ਦਿੱਤੀ ਜਾਂਦੀ ਹੈ, ਉਹ ਸਿੱਧੀ ਪ੍ਰੀਖਿਆਰਥੀ ਤਕ ਪੁੱਜ ਸਕੇ।ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਨਵੇਂ ਸਟਾਟਅਪ ਅਤੇ ਨਵੀਂ ਆਈ.ਟੀ./ਆਈਟੀਈਐਸ ਕੰਪਨੀਆਂ ਨੂੰ ਹਰਿਆਣਾ ਸਟੇਟ ਇੰਪਲਾਇਟਮੈਂਟ ਆਫ ਲੋਕਲ ਕੰਡੀਡੇਟਸ ਐਕਟ, 2020 ਵਿਚ ਦੋ ਸਾਲ ਲਈ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਸ਼ਾਰਟ ਟਰਮ (45 ਦਿਨਾਂ) ਵਾਲੇ ਕੰਮਾਂ ਵਿਚ ਵੀ ਇਸ ਐਕਟ ਵਿਚ ਛੋਟ ਮਿਲੇਗੀ। ਇਹ ਐਲਾਨ ਉਨ੍ਹਾਂ ਨੇ ਅੱਜ ਚੰਡੀਗੜ੍ਹ ਪ੍ਰੈਸ ਕਲਬ ਵਿਚ ਮੀਟ ਦ ਪ੍ਰੈਸ ਪ੍ਰੋਗ੍ਰਾਮ ਦੌਰਾਨ ਦਿੱਤੀ। ਇਸ ਮੌਕੇ 'ਤੇ ਕਿਰਤ ਤੇ ਰੁਜ਼ਗਾਰ (ਆਜਾਦ ਇੰਚਾਰਜ) ਰਾਜ ਮੰਤਰੀ ਅਨੂਪ ਧਾਨਕ ਵੀ ਹਾਜਿਰ ਸਨ। ਕਿਰਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੂੰਡਰੂ, ਪ੍ਰਧਾਨ ਸਕੱਤਰ ਟੀ.ਐਲ.ਸਤਯਪ੍ਰਕਾਸ਼, ਡਿਪਟੀ ਕਿਰਤ ਕਮਿਸ਼ਨਰ ਪਰਮਜੀਤ ਸਿੰਘ ਢੁੱਲ ਦੀ ਹਾਜਿਰੀ ਵਿਚ ਵਿਭਾਗ ਵੱਲੋਂ ਹਰਿਆਣਾ ਸਟੇਟ ਇੰਪਲਾਇਮੈਂਟ ਆਫ ਲੋਕਲ ਕੰਡੀਡੇਟਸ ਐਕਟ, 2020 ਨਾਲ ਸਬੰਧਤੀ ਪੇਸ਼ਕਾਰੀ ਦਿੱਤੀ।ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਪੁਲਿਸ ਨੂੰ ਉਸ ਦੇ ਝੰਡੇ ਅਤੇ ਗਠਨ ਚਿੰਨ੍ਹ ਲਈ ਪ੍ਰੇਜਿਡੇਂਟ ਕਲਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਇਸ ਨਾਲ ਰਾਜ ਪੁਲਿਸ ਭਵਿੱਖ ਵਿਚ ਪ੍ਰੇਰਣਾ ਅਤੇ ਸਮਰਪਣ ਨਾਲ ਕੰਮ ਕਰਨ ਲਈ ਪ੍ਰੋਤਸਾਹਿਤ ਹੋਵੇਗੀ। ਇਸ ਉਪਲੱਬਧੀ 'ਤੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਹਰਿਆਣਾ ਪੁਲਿਸ ਨੂੰ ਵਧਾਈ ਦਿੱਤੀ। ਪੁਲਿਸ ਡਾਇਰੈਕਟਰ ਜਨਰਲ ਪੀ.ਕੇ.ਅਗਰਵਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਨੂੰ ਮਿਲਿਆ ਇਹ ਪੁਰਸਕਾਰ ਆਪਣੇ ਕਰਮਚਾਰੀਆਂ ਨੂੰ ਸਮਰਪਿਤ ਹਨ, ਜਿੰਨ੍ਹਾਂ ਨੇ ਇਸ ਨੂੰ ਭਰੋਸੇਯੋਗ, ਪੇਸ਼ਵਰ ਅਤੇ ਜਨ ਅਨੁਕੂਲ ਬਣਾਉਣ ਲਈ ਸਾਲਾਂ ਤੋਂ ਸਖ਼ਤ ਮਿਹਨਤ ਕੀਤਾ ਹੈ। ਸਲਸਵਿਹ/2022ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲ ਨੇ ਨਾਰੀ ਸ਼ਕਤੀ ਪੁਰਸਕਾਰ, 2021 ਲਈ ਆਨਲਾਇਨ ਬਿਨੈ/ਨਾਮਜਦਗੀ ਮੰਗੀਆ ਹਨ। ਇਸ ਪੁਰਸਕਾਰ ਲਈ 31 ਜਨਵਰੀ, 2022 ਤਕ ਪ੍ਰਾਪਤ ਬਿਨਿਆਂ/ਨਾਮਜਦਗੀਆਂ 'ਤੇ ਵਿਚਾਰ ਕੀਤਾ ਜਾਵੇਗਾ। ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਨਾਰੀ ਸ਼ਕਤੀ ਪੁਰਸਕਾਰ, 2021 ਕੌਮਾਂਤਰੀ ਮਹਿਲਾ ਦਿਵਸ (8 ਮਾਰਚ, 2022) ਦੇ ਮੌਕੇ 'ਤੇ ਦਿੱਤਾ ਜਾਵੇਗਾ। ਇਸ ਤਰ੍ਹਾਂ ਦੇ ਪੁਰਸਕਾਰ ਮਹਿਲਾਵਾਂ ਦੇ ਆਰਥਿਕ ਅਤੇ ਸਮਾਜਿਕ ਸਸ਼ਕਤੀਕਰਣ ਦੇ ਖੇਤਰ ਵਿਚ ਵਧੀਆ ਕੰਮ ਕਰਨ ਨੂੰ ਮਾਨਤਾ ਦਿੰਦੇ ਹਨ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲ ਵੱਲੋਂ ਹਰ ਸਾਲ ਵਿਅਕਤੀਆਂ ਅਤੇ ਸੰਸਥਾਨਾਂ ਨੂੰ ਮਹਿਲਾ ਸਸ਼ਕਤੀਕਰਣ, ਵਿਸ਼ੇਸ਼ ਤੌਰ 'ਤੇ ਕਮਜ਼ੋਰ ਅਤੇ ਹਾਸ਼ਇਏ 'ਤੇ ਰਹਿਣ ਵਾਲੀ ਮਹਿਲਾਵਾਂ ਲਈ ਇੰਨ੍ਹਾਂ ਸੇਵਾ ਦੇ ਸਨਮਾਨ ਵਿਚ ਨਾਰੀ ਸ਼ਕਤੀ ਪੁਰਸਕਾਰ ਦਿੱਤਾ ਜਾਂਦਾ ਹੈ। ਹਰੇਕ ਜੇਤੂ ਨੂੰ ਪੁਰਸਕਾਰ ਵੱਜੋਂ ਦੋ ਲੱਖ ਰੁਪਏ ਅਤੇ ਪ੍ਰਮਾਣ ਪੱਤਰ ਦੀ ਨਕਦ ਰਕਮ ਦਿੱਤੀ ਜਾਂਦੀ ਹੈ।ਜਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ । ਮਿਸ਼ਨ ਇੰਦਰਧਨੁਸ਼ ਮਿਤੀ 07.02.2022 ਤੋਂ 07.04.2022 ਤੱਕ ਮਨਾਇਆ ਜਾਵੇਗਾ ਗੁਰਦਾਸਪੁਰ, 18 ਜਨਵਰੀ ( ਦਰਸਨ ਸੱਪਲ ) ਡਿਪਟੀ ਕਮਿਸ਼ਨਰ ਜਨਾਬ ਜਨਾਬ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ, ਗੁਰਦਾਸਪੁਰ ਡਾ.ਵਿਜੈ ਕੁਮਾਰ ਦੀ ਯੋਗ ਅਗਵਾਈ ਹੇਠ ਅਜਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਮਿਤੀ 07.02.2022 ਤੋਂ 07.04.2022 ਤੱਕ ਮਿਸ਼ਨ ਇੰਦਰਧਨੁਸ਼ ਜ਼ਿਲਾ ਗੁਰਦਾਸਪੁਰ ਵਿੱਚ ਮਨਾਇਆ ਜਾਵੇਗਾ । ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਅਰਵਿੰਦ ਕੁਮਾਰ ਨੇ ਦੱਸਿਆ ਕਿ ਜਿਹਨਾਂ ਇਲਾਕਿਆ ਵਿੱਚ ਕੋਵਿਡ-19 ਮਹਾਮਾਰੀ ਦੋਰਾਨ ਰੂਟੀਨ ਟੀਕਾਕਰਨ ਦੇ ਸੈਸ਼ਨ ਨਹੀ ਲਗਾਏ ਗਏ ਸਨ।ਉਸ ਏਰੀਏ ਦੇ 0 ਤੋਂ 2 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਜਿਹਨਾਂ ਦਾ ਟੀਕਾਕਰਨ ਅਧੂਰਾ ਰਹਿ ਗਿਆ ਜਾ ਕਿਸੇ ਕਾਰਨ ਕਰਕੇ ਟੀਕਾਕਰਨ ਤੋਂ ਵਾਝੇ ਰਹਿ ਗਏ ਹੋਣ ਉਹਨਾਂ ਦਾ ਟੀਕਾਕਰਨ ਕੀਤਾ ਜਾਵੇਗਾ।ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ ਗੁਰਦਾਸਪੁਰ, 18 ਜਨਵਰੀ ( ਦਰਸਨ ਸੱਪਲ ) ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਦੇਖ ਰੇਖ ਅੱਜ ਵਿਧਾਨ ਸਭਾ ਚੋਣਾਂ-2022 ਦੌਰਾਨ ਵਰਤੀਆਂ ਜਾਣ ਵਾਲੀਆਂ ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਵੱਖ-ਵੱਖ ਰਾਜੀਨਿਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ, ਵਿਧਾਨ ਸਭਾ ਹਲਕਾ ਵਾਈਜ਼ ਪਹਿਲੀ ਰੈਂਡੇਮਾਈਜ਼ੇਸ਼ਨ, ਜਿਲਾ ਪ੍ਰਬੰਧਕੀ ਕੰਪਲਕੈਸ ਵਿਚ ਐਨ.ਆਈ.ਸੀ ਦਫਤਰ ਦੇ ਹਾਲ ਵਿਚ ਕੀਤੀ ਗਈ । ਇਸ ਮੌਕੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ, ਮਨਜਿੰਦਰ ਸਿੰਘ ਚੋਣ ਕਾਨੂੰਗੋ, ਕਾਂਗਰਸ ਪਾਰਟੀ ਤੋਂ ਗੁਰਵਿੰਦਰ ਲਾਲ, ਸ਼੍ਰੋਮਣੀ ਅਕਾਲੀ ਦਲ ਤੋਂ ਹਰਵਿੰਦਰ ਸਿੰਘ, ਆਪ ਪਾਰਟੀ ਤੋਂ ਚਮਕੋਰ ਸਿੰਘ, ਭਾਰਤ ਭੂਸ਼ਣ ਤੇ ਧੀਰਜ ਵਰਮਾ ਅਤੇ ਭਾਜਪਾ ਤੋਂ ਵਿਨੋਦ ਕਾਲੀਆ ਮੋਜੂਦ ਸਨ। ਉਨ੍ਹਾਂ ਦਸਿਆ ਕਿ ਜ਼ਿਲ੍ਹੇੇ ਵਿਚ ਵਿਧਾਨ ਸਭਾ ਦੌਰਾਨ ਵਰਤੀਆਂ ਜਾਣ ਵਿਕਾਸ ਕੰਮਾਂ ਵਿਚ ਗੁਣਵੱਤਾ ਦਾ ਰਖਿਆ ਜਾਵੇ ਪੂਰਾ ਧਿਆਨ - ਦੇਵੇਂਦਰ ਬਬਲੀ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕੀਤੀ ਗ੍ਰਾਮੀਣ ਵਿਕਾਸ ਨਾਲ ਜੁੜੀ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਚੰਡੀਗੜ੍ਹ, 17 ਜਨਵਰੀ ( ਦਰਸਨ ਸੱਪਲ ) - ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਅਤੇ ਪੁਰਾਤੱਤਵ ਤੇ ਅਜਾਇਬ-ਘਰ ਮੰਤਰੀ ਦੇਵੇਂਦਰ ਬਬਲੀ ਨੇ ਸੋਮਵਾਰ ਨੂੰ ਫਤਿਹਾਬਾਦ ਦੇ ਟੋਹਾਨਾ ਵਿਚ ਡਾਂਗਰਾ ਰੋਡ ਸਥਿਤ ਕਿਸਾਨ ਰੇਸਟ ਹਾਊਸ ਵਿਚ ਸ਼ਾਮ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ ਯੋਜਨਾ ਦੇ ਤਹਿਤ ਚਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਦੇ ਲਈ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਸ਼ਾਮ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ ਯੋਜਨਾ ਵਿਚ ਕਲਸਟਰ ਸਮੈਣ ਦੇ ਤਹਿਤ ਪਿੰਡ ਕੰਹੜੀ, ਰਤਾਖੇੜਾ, ਲਲੌਦਾ ਪਿਰਥਲਾ, ਨਾਂਗਲਾ, ਨਾਂਗਲੀ, ਲੋਹਾ ਖੇੜਾ, ਡਾਂਗਰਾ, ਬਿਢਾਈ ਖੇੜਾ ਸ਼ਾਮਿਲ ਹਨ। ਕਲਸਟਰ ਸਕੀਮ ਦਾ ਉਦੇਸ਼ ਇੰਨ੍ਹਾਂ ਪਿੰਡਾਂ ਵਿਚ ਸ਼ਹਿਰਾਂ ਵਰਗੀ ਮੁੱਢਲੀ ਸਹੂਲਤਾਂ ਉਪਲਬਧ ਕਰਾਉਣਾ ਹੈ।ਚੰਡੀਗੜ੍ਹ, 17 ਜਨਵਰੀ ( ਦਰਸਨ ਸੱਪਲ ) - ਹਰਿਆਣਾ ਦਾ ਸੂਬਾ ਪੱਧਰੀ ਗਣਤੰਤਰ ਦਿਸਵ ਸਮਾਰੋਹ 26 ਜਨਵਰੀ, 2022 ਨੂੰ ਪੰਚਕੂਲਾ ਵਿਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਕੌਮੀ ਝੰਡਾ ਫਹਿਰਾਉਣਗੇ। ਇਸ ਤੋਂ ਇਲਾਵਾ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੰਬਾਲਾ ਵਿਚ ਅਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਜੀਂਦ ਵਿਚ ਕੌਮੀ ਝੰਡਾ ਫਹਿਰਾਉਣਗੇ। ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਯਮੁਨਾਨਗਰ ਵਿਚ, ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਕਰਨਾਲ ਵਿਚ, ਸਿਖਿਆ ਮੰਤਰੀ ਸ੍ਰੀ ਕੰਵਰਪਾਲ ਕੁਰੂਕਸ਼ੇਤਰ ਵਿਚ, ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਝੱਜਰ ਵਿਚ, ਬਿਜਲੀ ਮੰਤਰੀ ਸ੍ਰੀ ਰਣਜੀਤ ਸਿੰਘ ਗੁਰੂਗ੍ਰਾਮ ਵਿਚ, ਖੇਤੀਬਾੜੀ ਮੰਤਰੀ ਸ੍ਰੀ ਜੈ ਪ੍ਰਕਾਸ਼ ਦਲਾਲ ਭਿਵਾਨੀ ਵਿਚ, ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਹਿਸਾਰ ਵਿਚ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਰੋਹਤਕ ਵਿਚ, ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਸੋਨੀਪਤ ਵਿਚ ਅਤੇਚੰਡੀਗੜ੍ਹ, 17 ਜਨਵਰੀ ( ਦਰਸ਼ਨ ਸੱਪਲ ) - ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਪਿਛਲੇ ਸਾਲਾਂ ਦੀ ਤਰ੍ਹਾ ਇਸ ਸਾਲ ਵੀ ਵਿਦਿਆਰਥੀਆਂ ਤੋਂ ਆਨਲਾਇਨ ਪ੍ਰੀਖਿਆ 'ਤੇ ਚਰਚਾ ਕਰਣਗੇ, ਇਸ ਵਿਚ ਹਿੱਸਾ ਲੈਣ ਲਈ ਕੇਂਦਰੀ ਸਿਖਿਆ ਮੰਤਰਾਲੇ ਵੱਲੋਂ ਇਕ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪ੍ਰਧਾਨ ਮੰਤਰੀ ਨਾਲ ਪ੍ਰੀਖਿਆ 'ਤੇ ਚਰਚਾ-2022 ਪੋ੍ਰਗ੍ਰਾਮ ਦੌਰਾਨ ਚਰਚਾ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ, ਮਾਂਪਿਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਲਈ ਆਨਲਾਇਨ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਿਚ ਸਰਕਾਰੀ ਤੇ ਨਿਜੀ ਸਕੂਲਾਂ ਦੇ ਕਲਾਸ 9ਵੀਂ ਤੋਂ 12ਵੀਂ ਕਲਾਸ ਤਕ ਦੇ ਵਿਦਿਆਰਥੀਆਂ, ਉਨਾਂ ਦੇ ਮਾਂਪਿਆਂ ਅਤੇ ਅਧਿਆਪਕ ਹਿੱਸਾ
ਹੋਰ ਖ਼ਬਰਾਂ

ਜਨਰਲ ਕੈਟਾਗਿਰੀਜ਼ ਵੈਲਫੇਅਰ ਫੈਡਰੇਸ਼ਨ (ਰਜਿ) ਪੰਜਾਬ ਦੇ ਸੰਘਰਸ਼ ਦੇ ਵੱਡੇ ਮਾਇਨੇ

December 24, 2021 01:53 AM

ਪਿਛਲੇ ਇੱਕ ਮਹੀਨੇ ਤੋਂ ਆਪਣੀਆਂ ਹੱਕੀ ਮੰਗਾਂ ਜਨਰਲ ਕੈਟਾਗਿਰੀ ਭਲਾਈ ਬੋਰਡ ਅਤੇ ਕਮਿਸ਼ਨ ਦੀ ਸਥਾਪਨਾ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸ੍ਰ: ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕੇ ਅਤੇ ਸਮੁੱਚੀ ਮਾਨਵਤਾ ਲਈ ਸਤਿਕਾਰਯੋਗ ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਵਿਖੇ ਲੜੀਵਾਰ ਭੁੱਖ ਹੜਤਾਲ ਤੇ ਬੈਠੀ ਜਨਰਲ ਕੈਟਾਗਿਰੀਜ਼ ਵੈਲਫੇਅਰ ਫੈਡਰੇਸ਼ਨ ਰਜਿ: ਪੰਜਾਬ ਦੀਆਂ ਉਮੀਦਾਂ ਨੂੰ ਆਖਿਰਕਾਰ ਬੂਰ ਪਿਆ ਹੈ। ਪੰਜਾਬ ਕੈਬਨਿਟ ਨੇ ਬੀਤੀ ਸ਼ਾਮ ਹੋਈ ਮੀਟਿੰਗ ਵਿੱਚ ਕਮਿਸ਼ਨ ਦੀ ਸਥਾਪਨਾ ਨੂੰ ਮੰਜੂਰੀ ਦੇਣ ਤੇ ਮੋਹਰ ਲਗਾ ਦਿੱਤੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵਰਗ ਨੂੰ ਆਪਣੀ ਇਹ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਨਾ ਪਿਆ ਹੈ। ਫੈਡਰੇਸ਼ਨ ਵੱਲੋਂ ਬੀਤੇ ਕਰੀਬ 25 ਸਾਲਾਂ ਤੋਂ ਆਪਣੀਆਂ ਇੰਨ੍ਹਾਂ ਮੰਗਾਂ ਦੀ ਪੁਕਾਰ ਸਮੇਂ ਦੀਆਂ ਸਰਕਾਰਾਂ ਦੇ ਕੰਨੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਵੀ ਰਾਜਨੀਤਿਕ ਆਗੂ ਨੇ ਇਸ ਵਰਗ ਦੀ ਬਾਂਹ ਫੜ੍ਹਣ ਦੀ ਹਿੰਮਤ ਨਹੀਂ ਜੁਟਾਈ। ਫੈਡਰੇਸ਼ਨ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਮੱਦੇਨਜ਼ਰ ਬੀਤੇ ਦਿਨੀ ਮੁੱਖ ਮੰਤਰੀ ਸ੍ਰ: ਚੰਨੀ ਨੇ ਫੈਡਰੇਸ਼ਨ ਦੇ ਆਗੂਆਂ ਨੂੰ ਇੱਕ ਭਰੋਸਾ ਦਿੱਤਾ ਸੀ ਕਿ ਉਹ ਇੰਨ੍ਹਾਂ ਮੰਗਾਂ ਵੱਲ ਕੋਈ ਢੁਕਵਾਂ ਕਦਮ ਚੁੱਕਣਗੇ, ਪਰ ਉਸ ਭਰੋਸੇ ਨੂੰ ਮੁੜ ਤੋਂ ਅਣਗੋਲਿਆਂ ਨਾ ਹੋਣ ਦੇਣ ਦੇ ਯਤਨ ਵਜੋਂ ਜਨਰਲ ਕੈਟਾਗਿਰੀਜ਼ ਵੈਲਫੇਅਰ ਫੈਡਰੇਸ਼ਨ ਵੱਲੋਂ 26 ਨਵੰਬਰ ਨੂੰ ਰੋਸ ਰੈਲੀ ਕਰਨ ਉਪਰੰਤ ਸ਼੍ਰੀ ਚਮਕੌਰ ਸਾਹਿਬ ਵਿਖੇ ਲੜੀਵਾਰ ਭੁੱਖ ਆਰੰਭ ਕਰ ਦਿੱਤੀ ਸੀ। ਜਿਸ ਨੂੰ ਅਨੇਕਾਂ ਹੀ ਜੱਥੇਬੰਦੀਆਂ ਵੱਲੋਂ ਮਿਲਦੇ ਸਹਿਯੋਗ ਅਤੇ ਲਗਾਤਾਰ ਜੁਟਦੀ ਭੀੜ ਨੇ ਕਾਫ਼ੀ ਹੱਲਾਸ਼ੇਰੀ ਦਿੱਤੀ। ਜਿਸ ਦਾ ਨਤੀਜ਼ਾ ਫੈਡਰੇਸ਼ਨ ਦੇ ਪੱਲੇ ਇਹ ਇੱਕ ਇਤਿਹਾਸਿਕ ਜਿੱਤ ਹੋ ਨਿੱਬੜਿਆ ਹੈ।
ਜ਼ਿਕਰਯੋਗ ਹੈ ਕਿ ਸਮੇਂ^ਸਮੇਂ ਸਿਰ ਜਨਰਲ ਕੈਟਾਗਿਰੀ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਨ ਦੀਆਂ ਕੋਸ਼ਿਸਾਂ ਹੁੰਦੀਆਂ ਰਹੀਆਂ ਹਨ, ਪਰ ਕੁੱਝ ਕੁ ਨੇਤਾਵਾਂ ਦੀ ਆਪਸੀ ਲਾਲਸਾ ਅਤੇ ਇੱਕਜੁਟਤਾ ਦੀ ਘਾਟ ਇੰਨ੍ਹਾਂ ਦਾ ਰਾਹ ਵਿੱਚ ਰੋੜਾ ਹੀ ਬਣਦੀ ਰਹੀ। ਜਨਰਲ ਕੈਟਾਗਿਰੀਜ਼ ਵੈਲਫੇਅਰ ਫੈਡਰੇਸ਼ਨ (ਰਜਿ:) ਪੰਜਾਬ ਵੱਲੋਂ ਵਿੱਢੇ ਇਸ ਸੰਘਰਸ਼ ਦੀ ਰੂਪ ਰੇਖਾ ਵਿਲੱਖਣ ਹੋਣ ਕਾਰਨ ਹੀ ਕੀੜ੍ਹੀ ਦੀ ਚਾਲ ਤੁਰਿਆ ਇਹ ਸੰਘਰਸ਼ ਅੱਜ ਅਸਮਾਨੀ ਉਡਾਰੀਆਂ ਮਾਰਨ ਦੇ ਯੋਗ ਹੋਇਆ ਹੈ। ਇਸ ਫੈਡਰੇਸ਼ਨ ਵੱਲੋਂ ਕਿਸੇ ਦੂਜੇ ਨੂੰ ਮਿਲ ਰਹੇ ਹੱਕਾਂ ਤੇ ਡਾਕਾ ਮਾਰਨ ਦੀ ਬਜਾਏ ਸਿਰਫ਼ ਅਤੇ ਸਿਰਫ਼ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹੀ ਅਵਾਜ਼ ਬੁਲੰਦ ਕੀਤੀ। ਮਾਨਸ ਕੀ ਜਾਤ ਸਭੈ ਏਕੋ ਪਹਿਚਾਣਬੋ ਦੇ ਮਹਾਂਵਾਕ ਤੇ ਚੱਲਦੀ ਹੋਈ ਫੈਡਰੇਸ਼ਨ ਨੇ ਹਮੇਸ਼ਾ ਹੀ ਇਹ ਮੰਗ ਰੱਖੀ ਹੈ ਕਿ ਰਾਖਵੇਂਕਰਨ ਦੇ ਮੁਢਲੇ ਮਕਸਦ *ਦੱਬੇ ਕੁਚਲਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ* ਨੂੰ ਸਹੀ ਅਰਥਾਂ ਵਿੱਚ ਲਾਗੂ ਕਰਕੇ ਜਾਤ^ਪਾਤ ਦੇ ਭਰਮ ਭੁਲੱਖਿਆਂ ਤੋਂ ਦੂਰ ਹਰ ਗਰੀਬ ਵਰਗ ਨੂੰ ਇਸ ਦਾ ਲਾਭ ਦਿੱਤਾ ਜਾਵੇ ਨਾ ਕਿ ਰੱਜੇ ਹੋਏ ਲੋਕਾਂ ਦੇ ਮੂੰਹ ਵਿੱਚ ਹੀ ਇਹ ਲਾਭ ਮੁੜ^ਮੁੜ ਤੁੰਨਿਆ ਜਾਵੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਖਵੇਂਕਰਨ ਦੇ ਅਧਿਕਾਰ ਕੁੱਝ ਹੀ ਹੱਥਾਂ ਤੱਕ ਕੇਂਦਰਿਤ ਹੋ ਜਾਣ ਕਾਰਨ ਜਨਰਲ ਵਰਗ ਦੇ ਨੌਜਵਾਨ ਵਰਗ ਵਿੱਚ ਵੱਡੀ ਨਿਰਾਸ਼ਾ ਫੈਲੀ ਹੋਈ ਹੈ। ਚੰਗੀਆਂ ਪੜ੍ਹਾਈਆਂ, ਡਿਗਰੀਆਂ ਲੈ ਕੇ ਵੀ ਸਰਕਾਰੀ ਨੌਕਰੀ ਤੋਂ ਵਿਹੁਣੇ ਨੌਜਵਾਨ ਬੇਚੈਨ ਹੋ ਕੇ ਵਿਦੇਸ਼ਾਂ ਵੱਲ ਉਡਾਰੀ ਮਾਰਨ ਨੂੰ ਪਹਿਲ ਦਿੰਦੇ ਹਨ। ਜਿਸ ਦਾ ਦਰਦ ਉਨ੍ਹਾਂ ਦੇ ਮਾਪੇ ਸਹਾਰ ਰਹੇ ਹਨ। ਪਰ ਅਜਿਹੇ ਲੋਕਾਂ ਦੀ ਗੱਲ ਸੁਨਣ ਲਈ ਪੰਜਾਬ ਵਿੱਚ ਕੋਈ ਸੰਵਿਧਾਨਿਕ ਪਲੇਟਫਾਰਮ ਹੀ ਨਹੀਂ ਸੀ। ਜਿਸ ਕਾਰਨ ਇੰਨ੍ਹਾਂ ਦੇ ਦਿਲਾਂ ਵਿੱਚੋਂ ਨਿਕਲਦੀ ਹੂਕ ਇੱਕ ਹੌਂਕਾ ਬਣਕੇ ਰਹਿ ਜਾਂਦੀ ਸੀ।
ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਬੀਰ ਇੰਦਰ ਸਿੰਘ ਫਰੀਦਕੋਟ, ਰਣਜੀਤ ਸਿੰਘ ਸਿੱਧੂ, ਜਸਵੀਰ ਸਿੰਘ ਗੜਾਂਗ ਸਮੇਤ ਸੂਬੇ ਦੇ ਸਾਰੇ ਆਹੁਦੇਦਾਰਾਂ ਨੇ ਬੀਤੇ ਲੰਬੇ ਸਮੇਂ ਤੋਂ ਆਪਣੀ ਇਸ ਮੰਗ ਨੂੰ ਲੈ ਕੇ ਸ਼ਾਂਤਮਈ ਸੰਘਰਸ਼ ਵਿੱਢੀ ਰੱਖਿਆ ਹੋਇਆ ਹੈ। ਕਾਫਿਲਾ ਬਣਦਾ ਗਿਆ ਅਤੇ ਅੱਜ ਉਨ੍ਹਾਂ ਦੀ ਸੰਘਰਸ਼ੀ ਅਵਾਜ਼ ਨੂੰ ਵਿਧਾਨ ਸਭਾ ਨੇ ਵੀ ਮਾਣਤਾ ਦੇ ਦਿੱਤੀ ਹੈ। ਇਸ ਲਈ ਸੂਬਾ ਪ੍ਰਧਾਨ ਸਮੇਤ ਸਮੁੱਚੀ ਲੀਡਰਸ਼ਿਪ ਵਧਾਈ ਦੀ ਪਾਤਰ ਹੈ ਅਤੇ ਉਮੀਦ ਕਰਦੇ ਹਾਂ ਕਿ ਉਨ੍ਹਾਂ ਦੇ ਇਹ ਯਤਨ ਹੋਰ ਵੀ ਸਾਰਥਿਕ ਨਤੀਜ਼ੇ ਦਿੰਦੇ ਰਹਿਣਗੇ।
ਇਸ ਫੈਸਲੇ ਦੇ ਕੁੱਝ ਹੋਰ ਵੀ ਮਹੱਤਵਪੂਰਨ ਮਾਇਨੇ ਹਨ ਕਿ ਚੋਣਾਂ ਦੇ ਐਨ ਨਜ਼ਦੀਕ ਜਾ ਕੇ ਮੁੱਖ ਮੰਤਰੀ ਸ੍ਰ: ਚੰਨੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੇ ਜਨਰਲ ਕੈਟਾਗਿਰੀਜ਼ ਵਰਗ ਦੇ ਪੱਖ ਵਿੱਚ ਅਵਾਜ਼ ਬੁਲੰਦ ਕਰਕੇ ਆਪਣੇ ਰਾਜਸੀ ਵਿਰੋਧੀਆਂ ਨੂੰ ਵੀ ਇੱਕ ਝਟਕਾ ਹੀ ਦਿੱਤਾ ਹੈ। ਉਨ੍ਹਾਂ ਕੋਲ ਇਸ ਕਦਮ ਦਾ ਤੋੜ ਫਿਲਹਾਲ ਨਜ਼ਰ ਦਿਖਾਈ ਨਹੀਂ ਦੇ ਰਿਹਾ। ਜਨਰਲ ਕੈਟਾਗਿਰੀਜ਼ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆਂ ਕਰਨ ਵਾਲੇ ਦੂਜੇ ਰਾਜਨੀਤਿਕ ਆਗੂਆਂ ਨੂੰ ਪੰਜਾਬ ਸਕਰਾਰ ਦਾ ਇਹ ਫੈਸਲਾ ਜਰੂਰ ਸੇਕ ਪਹੁੰਚਾਏਗਾ ਅਤੇ ਉਨ੍ਹਾਂ ਨੂੰ ਵੀ ਸ਼ਾਇਦ ਸੋਝੀ ਆਵੇਗੀ ਕਿ ਸਮਾਜ਼ ਵਿੱਚ ਹਰ ਵਰਗ ਦੀ ਅਵਾਜ਼ ਸੁਨਣਾ ਜਰੂਰੀ ਹੁੰਦਾ ਹੈ।
ਐਸ. ਮਹੇਸ਼ ਸ਼ਰਮਾ

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
ਹੋਰ ਹੋਰ ਖ਼ਬਰਾਂ
ਚਰਚਿਤ ਖ਼ਬਰਾਂ
ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ (ਹੈਫੇਡ) ਨੂੰ ਸਾਊਦੀ ਅਰਬ ਦੇ ਇਕ ਮੁੱਖ ਆਯਾਤਕ ਮੈਸਰਜ ਸਾਲੇਹ ਏ ਬਾਬਕਾਰ ਸੰਸ ਕੰਪਨੀ, ਹਿਯਾਦ ਤੋਂ 5,000 ਮੀਟ੍ਰਿਕ ਟਨ ਭਾਰਤੀ ਸੇਲਾ ਬਾਸਮਤੀ ਚੋਲ ਦਾ ਇਕ ਨਿਰਯਾਤ ਸਪਲਾਈ ਆਰਡਰ ਪ੍ਰਾਪਤ ਹੋਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹੈਫੇਡ ਦੇ ਬੁਲਾਰੇ ਨੇ ਦਸਿਆ ਕਿ ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ, ਪ੍ਰਬੰਧ ਨਿਦੇਸ਼ਕ ਏ.ਸ੍ਰੀਨਿਵਾਸ ਅਤੇ ਸੀਜੀਐਮ ਆਰ.ਪੀ.ਸਾਹਨੀ ਸਮੇਤ ਇਕ ਵਫਦ ਨੇ ਦਸੰਬਰ, 2021 ਵਿਚ ਚੋਲ ਦੇ ਸੰਭਾਵਿਤ ਖਰੀਦਦਾਰਾਂ ਨਾਲ ਮਿਲਣ ਲਈ ਦੁਬੰਈ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਇਹ ਆਰਡਰ ਪ੍ਰਾਪਤ ਹੋਇਆ ਹੈ। ਬੁਲਾਰੇ ਨੇ ਦਸਿਆ ਕਿ ਹੈਫੇਡ ਹਰਿਆਣਾ ਸਰਕਾਰ ਦਾ ਇਕ ਮੋਹਰੀ ਸਹਿਕਾਰੀ ਫੰਡਰੇਸ਼ਨ ਹੈ। ਹੈਫੇਡ ਸੂਬੇ ਦੇ ਕਿਸਾਨਾਂ ਦੀ ਘਰੇਲੂ ਅਤੇ ਵਿਦੇਸ਼ੀ ਬਾਜਾਰ ਵਿਚ ਵਿਕਰੀ ਲਈ ਉਨ੍ਹਾਂ ਦੀ ਉਪਜ ਦਾ ਮੁੱਲਵਰਧਨ ਕਰਕੇ ਉਨ੍ਹਾਂ ਦੀ ਉਪਜ ਦੀ ਖਰੀਦ/ਪ੍ਰੋਸੈਸਿੰਗ ਕਰਕੇ ਉਨ੍ਹਾਂ ਦੀ ਸੇਵਾ ਕਰਨ ਵਿਚ ਮਹੋਰੀ ਭੂਮਿਕਾ ਨਿਭਾ ਰਿਹਾ ਹੈ। ਇਸ ਫੰਡਰੇਸ਼ਨ ਨੇ ਮਾਲੀ ਵਰ੍ਹੇ 2021-21 ਦੌਰਾਨ 16000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ। ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਟੀ ਵੱਲੋਂ ਓਪਨ ਸਕੂਲ ਦੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੂਰੇ ਵਿਸ਼ੇ (ਫੈ੍ਰਸ਼ ਕੈਟਾਗਰੀ/ਸੀਟੀਪੀ/ਰਿ-ਅਪੀਅਰ/ਨੰਬਰ ਸੁਧਾਰ/ਪੂਰੇ ਵਿਸ਼ੇ ਸੁਧਾਰ/ਵਾਧੂ ਵਿਸ਼ਾ) ਪ੍ਰੀਖਿਆ ਮਾਰਚ, 2022 ਲਈ ਬਿਨਾਂ ਲੇਟ ਫੀਸ 1000 ਰੁਪਏ ਸਮੇਤ ਆਨਲਾਇਨ ਬਿਨੈ ਫਾਰਮ ਭਰਨ ਦੀ ਮਿਤੀ ਨੂੰ ਵੱਧ ਕੇ 31 ਜਨਵਰੀ, 2022 ਕਰ ਦਿੱਤੀ ਹੈ, ਪਹਿਲਾਂ 17 ਜਨਵਰੀ, 2022 ਨਿਰਧਾਰਿਤ ਕੀਤੀ ਸੀ। ਇਹ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਬੁਲਾਰੇ ਨੇ ਅੱਗੇ ਦਸਿਆ ਕਿ ਆਨਲਾਇਨ ਬਿਨੈ ਕਰਨ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਖਰਾਬੀ ਦਾ ਹਵਾਲਾ ਦੇ ਕੇ ਸਮੇਂ 'ਤੇ ਬਿਨੈ ਨਾ ਕਰਨ ਦੀ ਸਥਿਤੀ ਵਿਚ ਕਿਸੇ ਪ੍ਰੀਖਿਆਰਥੀ ਨੁੰ ਸਮੇਂ ਦੀ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਪ੍ਰੀਖਿਆਰਥੀ ਆਨਲਾਇਨ ਬਿਨੈ ਕਰਦੇ ਸਮੇਂ ਸਿਰਫ ਆਪਣਾ ਨਾਂਅ, ਮਾਤਾ-ਪਿਤਾ ਜਾਂ ਭੈਣ-ਭਰਾ ਦਾ ਹੀ ਮੋਬਾਇਨ ਨੰਬਰ ਦਰਜ ਕਰਵਾਉਣ, ਕਿਸੇ ਕੋਚਿੰਗ ਸੈਂਟਰ ਜਾਂ ਸਾਇਬਰ ਕੈਫੇ ਵਾਲੇ ਦਾ ਮੋਬਾਇਲ ਨੰਬਰ ਦਰਜ ਨਾ ਕਰਵਾਉਣ, ਤਾਂ ਜੋ ਬੋਰਡ ਵਲੋਂ ਵਿਦਿਆਰਥੀਆਂ ਦੇ ਹਿੱਤ ਦੇ ਮੱਦੇਨਜ਼ਰ ਸਮੇਂ-ਸਮੇਂ 'ਤੇ ਬੋਰਡ ਵੱਲੋਂ ਜੋ-ਜੋ ਜਾਣਕਾਰੀਆਂ/ਹਿਦਾਇਤਾਂ ਦਿੱਤੀ ਜਾਂਦੀ ਹੈ, ਉਹ ਸਿੱਧੀ ਪ੍ਰੀਖਿਆਰਥੀ ਤਕ ਪੁੱਜ ਸਕੇ। ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਨਵੇਂ ਸਟਾਟਅਪ ਅਤੇ ਨਵੀਂ ਆਈ.ਟੀ./ਆਈਟੀਈਐਸ ਕੰਪਨੀਆਂ ਨੂੰ ਹਰਿਆਣਾ ਸਟੇਟ ਇੰਪਲਾਇਟਮੈਂਟ ਆਫ ਲੋਕਲ ਕੰਡੀਡੇਟਸ ਐਕਟ, 2020 ਵਿਚ ਦੋ ਸਾਲ ਲਈ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਸ਼ਾਰਟ ਟਰਮ (45 ਦਿਨਾਂ) ਵਾਲੇ ਕੰਮਾਂ ਵਿਚ ਵੀ ਇਸ ਐਕਟ ਵਿਚ ਛੋਟ ਮਿਲੇਗੀ। ਇਹ ਐਲਾਨ ਉਨ੍ਹਾਂ ਨੇ ਅੱਜ ਚੰਡੀਗੜ੍ਹ ਪ੍ਰੈਸ ਕਲਬ ਵਿਚ ਮੀਟ ਦ ਪ੍ਰੈਸ ਪ੍ਰੋਗ੍ਰਾਮ ਦੌਰਾਨ ਦਿੱਤੀ। ਇਸ ਮੌਕੇ 'ਤੇ ਕਿਰਤ ਤੇ ਰੁਜ਼ਗਾਰ (ਆਜਾਦ ਇੰਚਾਰਜ) ਰਾਜ ਮੰਤਰੀ ਅਨੂਪ ਧਾਨਕ ਵੀ ਹਾਜਿਰ ਸਨ। ਕਿਰਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੂੰਡਰੂ, ਪ੍ਰਧਾਨ ਸਕੱਤਰ ਟੀ.ਐਲ.ਸਤਯਪ੍ਰਕਾਸ਼, ਡਿਪਟੀ ਕਿਰਤ ਕਮਿਸ਼ਨਰ ਪਰਮਜੀਤ ਸਿੰਘ ਢੁੱਲ ਦੀ ਹਾਜਿਰੀ ਵਿਚ ਵਿਭਾਗ ਵੱਲੋਂ ਹਰਿਆਣਾ ਸਟੇਟ ਇੰਪਲਾਇਮੈਂਟ ਆਫ ਲੋਕਲ ਕੰਡੀਡੇਟਸ ਐਕਟ, 2020 ਨਾਲ ਸਬੰਧਤੀ ਪੇਸ਼ਕਾਰੀ ਦਿੱਤੀ।