ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਚੰਡੀਗੜ੍ਹ

ਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ

August 12, 2021 12:21 AM

ਚੰਡੀਗੜ੍ਹ 12 ਅਗਸਤ (ਬਿਉਰੋ): ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨਾਲ ਮਿਲਣ ਅੱਜ ਭਾਰਤ ਦੀ ਮਹਿਲਾ ਹਾਕੀ ਟੀਮ ਦੀ ਖਿਡਾਰੀ ਉਨ੍ਹਾਂ ਦੇ ਦਫਤਰ ਵਿਚ ਪਹੁੰਚੀ।

            ਇੰਨ੍ਹਾਂ ਮਹਿਲਾ ਖਿਡਾਰੀਆਂ ਵਿਚ ਟੀਮ ਦੀ ਕਪਤਾਨ ਰਾਨੀ, ਰਾਮਪਾਲ, ਮੋਨਿਕਾ, ਨਿਸ਼ਾ , ਨਵਨੀਤ ਕੌਰ, ਨਵਜੋਤ ਕੌਰ, ਉਦੈ, ਸ਼ਰਮਿਲਾ ਅਤੇ ਨੇਹਾ ਸ਼ਾਮਿਲ ਸਨ। ਇਸ ਤੋਂ ਇਲਾਵਾ, ਟੀਮ ਦੇ ਨਾਲ ਆਏ ਵਿਧਾਇਕ ਰਾਮਕਰਣ ਕਾਲਾ ਵੀ ਮੌਜੂਦ ਸਨ।

            ਇਸ ਮੌਕੇ 'ਤੇ ਸ੍ਰੀ ਵਿਜ ਨੇ ਇੰਨ੍ਹਾਂ ਖਿਡਾਰੀਆਂ ਨੂੰ ਸ਼ਾਲ ਓੜ ਕੇ ਤੇ ਮਿਠਾਈ ਖਿਲਾ ਕੇ ਸਵਾਗਤ ਕੀਤਾ।

            ਉਨ੍ਹਾਂ ਨੇ ਕਿਹਾ ਕਿ ਓਲੰਪਿਕ ਵਰਗੀ ਵੱਡੀ ਖੇਡ ਮੁਕਾਬਲੇ ਵਿਚ ਕਿਸੇ ਟੀਮ ਤੇ ਖਿਡਾਰੀ ਦਾ ਪਹੁੰਚਨਾ ਬਹੁਤ ਹੀ ਵੱਡੀ ਗਲ ਹੈ ਕਿਉਂਕਿ ਓਲੰਪਿਕ ਵਿਚ ਜਾਣ ਦੇ ਲਈ ਕਈ ਖਿਡਾਰੀਆਂ ਦੀ ਖੁਆਇਸ਼ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਖੇਡ ਵਿਚ ਹਾਰ-ਜਿੱਤ ਹੁੰਦੀ ਰਹਿੰਦੀ ਹੈ ਅਤੇ ਖੇਡ ਵਿਚ ਇਸ ਦਾ ਕੋਈ ਮਹਤੱਵ ਨਹੀਂ ਹੁੰਦਾ ਹੈ, ਮਹਤੱਵ ਇਸ ਗਲ ਦਾ ਹੈ ਕਿ ਇਹ ਕਿੰਨ੍ਹੇ ਦਮਖਮ ਦੇ ਨਾਲ ਖੇਡੀ ਹੈ ਅਤੇ ਉਨ੍ਹਾਂ ਨੇ ਚੰਗਾ ਪ੍ਰਦਰਸ਼ਣ ਕੀਤਾ ਹੈ।

            ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਹਾਕੀ ਖਿਡਾਰੀਆਂ ਨੇ ਮੈਚਾਂ ਵਿਚ ਦਖਮਖਠ ਤਕਨੀਕਠ ਵਿਗਿਆਨਕ ਸੁਝਬੂਝ ਦੇ ਨਾਲ ਆਪਣੇ ਖੇਡ ਦਾ ਪ੍ਰਦਰਸ਼ਣ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਚ ਨਹੀਂ ਜਿੱਤ ਪਾਉਣ ਪਰ  ਉਨ੍ਹਾਂ ਨੇ ਆਪਣੇ ਖੇਡ ਦੇ ਜੋਰ 'ਤੇ ਪੂਰੇ ਦੇਸ਼ ਨੂੰ ਇਕ ਕਰਨ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਹਾਕੀ ਦੇ ਖੇਡ ਵਿਚ ਆਪਣੀ ਦਿਲਚਸਪੀ ਦਿਖਾਈ ਅਤੇ ਇਕ ਖਿਡਾਰੀ ਨੂੰ ਮੈਚ ਦੌਰਾਨ ਸੱਟ ਲਗਣ 'ਤੇ ਉਸ ਖਿਡਾਰੀ ਨਾਲ ਗਲਬਾਤ ਕਰ ਹੌਸਲਾ ਵਧਾਉਣ ਦਾ ਕੰਮ ਕੀਤਾ।

            ਸ੍ਰੀ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸ਼ਕਤੀ ਦਾ ਸਰੋਤ ਹਨ ਅਤੇ ਉਨ੍ਹਾਂ ਨਾਲ ਜੋ ਵੀ ਮਿਲਦਾ ਹੈ ਉਸ ਵਿਚ ਸ਼ਕਤੀ ਦਾ ਸੰਚਾਰ ਹੋ ਜਾਂਦਾ ਹੈ। ਉਨ੍ਹਾਂ ਦਾ ਖੇਡਾਂ ਦੇ ਵੱਲ ਪੂਰਾ ਧਿਆਨ ਹੈ ਇਸ ਲਈ ਉਨ੍ਹਾਂ ਨੇ ਖੇਡੋਂ ਇੰਡੀਆ ਪੋ੍ਰਗ੍ਰਾਮ ਨੂੰ ਸ਼ੁਰੂ ਕੀਤਾ ਹੈ ਤਾਂ ਜੋ ਚੰਗੇ ਖਿਡਾਰੀ ਤਿਆਰ ਹੋ ਸਕਣ।

            ਹਰਿਆਣਾ ਹਮੇਸ਼ਾ ਤੋਂ ਹੀ ਖਿਡਾਰੀਆਂ ਨੂੰ ਪੋ੍ਰਤਸਾਹਿਤ ਕਰਦਾ ਆਇਆ ਹੈ। ਅਸੀਂ ਖਿਡਾਰੀਆਂ ਨੂੰ ਓਲੰਪਿਕ ਵਿਚ ਗੋਲਡ, ਸਿਲਵਰ ਤੇ ਬ੍ਰਾਂਝ ਮੈਡਲ ਜੇਤੂ ਨੂੰ ਕ੍ਰਮਵਾਰ 6 ਕਰੋੜ, 4 ਕਰੋੜ ਤੇ 2.5 ਕਰੋੜ ਅਤੇ ਸਰਕਾਰੀ ਨੌਕਰੀ ਤੇ ਹਿਕ ਪਲਾਅ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪੂਰੇ ਭਾਰਤ ਵਿਚ ਕਿਸੇ ਵੀ ਸੂਬੇ ਤੋਂ ਵੱਧ ਪੁਰਸਕਾਰ ਰਕਮ ਹੈ।

            ਉਨ੍ਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਮੈਂ ਮੁੱਖ ਮੰਤਰੀ ਦਾ ਵੀ ਧੰਨਵਾਦ ਵਿਅਕਤ ਕਰਦਾ ਹੈ ਜਿਨ੍ਹਾਂ ਨੇ ਇੰਨ੍ਹਾਂ ਹਾਕੀ ਦੇ ਖਿਡਾਰੀਆਂ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ