ਭਾਈ ਘਨ੍ਹੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋ ਕੋਵਿਡ 19 ਸੰਸਕਾਰ ਟੀਮ ਦੇ ਮੈਬਰਾਂ ਨੂੰ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਬੀਰ ਜੈਯੰਤੀ ਦੇ ਮੌਕੇ 'ਤੇ ਸੂਬੇ ਦੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਸੂਬੇ ਦੇ ਓਲੰਪਿਕ ਮੈਡਲ ਜੇਤੂ ਮੁੱਖ ਮੰਤਰੀ ਨਾਲ ਮਿਲੇਡੀ.ਸੀ. ਵੱਲੋਂ ਟੀਕਾਕਰਣ ਮੁਹਿੰਮ 'ਚ 10 ਲੱਖ ਦਾ ਆਂਕੜਾ ਪਾਰ ਕਰਨ ਲਈ ਲੁਧਿਆਣਵੀਆਂ ਨੂੰ ਦਿੱਤੀ ਮੁਬਾਰਕਵਾਦਸਾਈਕਲ ਸਵਾਰਾਂ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਸਾਈਕਲ ਰੈਲੀਬਿਜਲੀ ਦਾ ਕੁਨੈਕਸ਼ਨ ਚਾਲੂ ਕਰਵਾਉਣ ਲਈ ਨੌਜਵਾਨ ਚੜਿਆ ਪਾਣੀ ਦੀ ਟੈਂਕੀ ਉੱਪਰ ਪੱਛੜੀਆਂ ਸ੍ਰੇਣੀਆਂ 2022 ਦੀਆਂ ਚੋਣਾਂ ਚ ਮੋਹਰੀ ਰੋਲ ਅਦਾ ਕਰੇਗੀ- ਗਾਬੜੀਆਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਮਾਮਲੇ ’ਚ ਹਾਈਕੋਰਟ ਪੰਜਾਬ ਕੈਬਨਿਟ ਦੇ ਫ਼ੈਸਲੇ ਨੂੰ ਤਰੁੰਤ ਰੱਦ ਕਰੇ : ਜਗਤਾਰ ਮਠਾੜੂਜ਼ਿਲ੍ਹੇ ’ਚ 5 ਕਰੋੜ ਦੀ ਲਾਗਤ ਨਾਲ ਅਗਲੇ ਹਫ਼ਤੇ ਮੁਕੰਮਲ ਹੋਣਗੇ ਹੜ੍ਹ ਸੁਰੱਖਿਆ ਪ੍ਰਬੰਧ- ਡਿਪਟੀ ਕਮਿਸ਼ਨਰਐਸ.ਐਚ.ਓ ਜਸਵੀਰ ਸਿੰਘ ਦੀ ਬਦਲੀ ਰੁਕਵਾਉਣ ਲਈ ਅੱਜ ਲੱਗੇਗਾ ਧਰਨਾ
ਪੰਜਾਬ

ਗਾਇਕ ਸ਼ੇਰ ਸੰਧੂ ਤੇ ਗੁਰਲੇਜ ਅਖਤਰ ਦਾ ਦੋਗਾਣਾ ‘ਪ੍ਰਮਾਣੂ ਬੰਬ’ ਉਮੀਦਾਂ ਤੇ ਉੱਤਰਿਆ ਖਰਾ

June 09, 2021 06:17 PM

ਰਾਮਪੁਰਾ ਫੂਲ 9 ਜੂਨ(ਕੁਲਜੀਤ ਢੀਂਗਰਾ/ਭਾਰਤ ਭੂਸ਼ਣ): ਸਾਡੇ ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਅੰਦਰ ਨਿੱਤ ਨਵੇ ਗਾਇਕਾਂ ਤੇ ਸੰਗੀਤ ਕੰਪਨੀਆਂ ਦੀ ਐਂਟਰੀ ਬਾਦਸਤੂਰ ਜਾਰੀ ਹੈ। ਪਰ ਇਸ ਚਕਾਂਚੌਧ ਤੇ ਮੁਕਾਬਲੇਬਾਜੀ ਵਾਲੇ ਯੁੱਗ ਅੰਦਰ ਉਹੀ ਟਿਕ ਸਕਿਆ ਹੈ ਜੋ ਇਸ ਖੇਤਰ ਵਿਚ ਪੱਕੇ ਪੈਰੀ ਹੋ ਕੇ ਆਉਂਦਾ ਹੈ। ਥੋੜੇ ਜਿਹੇ ਸਮੇਂ ਵਿਚ ਸਥਾਪਿਤ ਹੋਈ ਬਰੈਂਡ ਮੇਕਰਜ (ਯਾਰ ਕਨੇਡੀਅਨ) ਮਿਊਜਿਕ ਕੰਪਨੀ ਨੇ ਹੁਣ ਗਾਇਕ ਸੇਰ ਸੰਧੂ ਤੇ ਗੁਰਲੇਜ ਅਖਤਰ ਦਾ ਦੋਗਾਣਾ ‘ਪ੍ਰਮਾਣੂ ਬੰਬ’ ਮਾਰਕਿਟ ਚ ਉਤਾਰਿਆ ਹੈ ਜੋ ਕਿ ਸਰੋਤਿਆਂ ਦੀ ਕਸਵੱਟੀ ਤੇ ਖਰਾ ਉੱਤਰ ਰਿਹਾ ਹੈ। ਕੰਪਨੀ ਦੇ ਪੇਸ਼ਕਰਤਾ ਸੁਖਮੰਦਰ ਸਿੰਘ ਤੇ ਬੁਲਾਰੇ ਸਤਨਾਮ ਛੀਨਾ ਨੇ ਦੱਸਿਆ ਕਿ ਉੱਕਤ ਗੀਤ ਨੂੰ ਸ਼ਬਦ ਗੀਤਕਾਰ ਦਵਿੰਦਰ ਬੈਨੀਪਾਲ ਨੇ ਦਿੱਤੇ ਹਨ ਜਦਕਿ ਸੰਗੀਤ ਦੀਆਂ ਧੁਨਾਂ ਵਿਚ ਮਿਊਜਿਕ ਡਾਇਰੈਕਟਰ ਪ੍ਰਭ ਨੀਰਾ ਨੇ ਪਰੋਇਆ ਹੈ। ਪ੍ਰਮਾਣੂ ਬੰਬ ਦੋਗਾਣੇ ਦੇ ਵੀਡੀਓ ਡਾਇਰੈਕਟਰ ਬਖਸ਼ਿੰਦਰ ਸਿੰਘ ਹਨ। ਇਸ ਗੀਤ ਦੀ ਆਨਲਾਇਨ ਪ੍ਰਮੋਸ਼ਨ ਰੈਡ ਘਰੂਟ ਦੀ ਟੀਮ ਕਰ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਇਸ ਗੀਤ ਦਾ ਵੀਡੀਓ ਖੂਬਸੂਰਤ ਲੋਕੇਸ਼ਨਾ ਤੇ ਫਿਲਮਾਇਆ ਗਿਆ ਤੇ ਜਲਦ ਹੀ ਟੀ.ਵੀ ਚੈਨਲਾਂ ਤੇ ਵਿਖਾਈ ਦੇਵੇਗਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ