ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ (ਹੈਫੇਡ) ਨੂੰ ਸਾਊਦੀ ਅਰਬ ਦੇ ਇਕ ਮੁੱਖ ਆਯਾਤਕ ਮੈਸਰਜ ਸਾਲੇਹ ਏ ਬਾਬਕਾਰ ਸੰਸ ਕੰਪਨੀ, ਹਿਯਾਦ ਤੋਂ 5,000 ਮੀਟ੍ਰਿਕ ਟਨ ਭਾਰਤੀ ਸੇਲਾ ਬਾਸਮਤੀ ਚੋਲ ਦਾ ਇਕ ਨਿਰਯਾਤ ਸਪਲਾਈ ਆਰਡਰ ਪ੍ਰਾਪਤ ਹੋਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹੈਫੇਡ ਦੇ ਬੁਲਾਰੇ ਨੇ ਦਸਿਆ ਕਿ ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ, ਪ੍ਰਬੰਧ ਨਿਦੇਸ਼ਕ ਏ.ਸ੍ਰੀਨਿਵਾਸ ਅਤੇ ਸੀਜੀਐਮ ਆਰ.ਪੀ.ਸਾਹਨੀ ਸਮੇਤ ਇਕ ਵਫਦ ਨੇ ਦਸੰਬਰ, 2021 ਵਿਚ ਚੋਲ ਦੇ ਸੰਭਾਵਿਤ ਖਰੀਦਦਾਰਾਂ ਨਾਲ ਮਿਲਣ ਲਈ ਦੁਬੰਈ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਇਹ ਆਰਡਰ ਪ੍ਰਾਪਤ ਹੋਇਆ ਹੈ। ਬੁਲਾਰੇ ਨੇ ਦਸਿਆ ਕਿ ਹੈਫੇਡ ਹਰਿਆਣਾ ਸਰਕਾਰ ਦਾ ਇਕ ਮੋਹਰੀ ਸਹਿਕਾਰੀ ਫੰਡਰੇਸ਼ਨ ਹੈ। ਹੈਫੇਡ ਸੂਬੇ ਦੇ ਕਿਸਾਨਾਂ ਦੀ ਘਰੇਲੂ ਅਤੇ ਵਿਦੇਸ਼ੀ ਬਾਜਾਰ ਵਿਚ ਵਿਕਰੀ ਲਈ ਉਨ੍ਹਾਂ ਦੀ ਉਪਜ ਦਾ ਮੁੱਲਵਰਧਨ ਕਰਕੇ ਉਨ੍ਹਾਂ ਦੀ ਉਪਜ ਦੀ ਖਰੀਦ/ਪ੍ਰੋਸੈਸਿੰਗ ਕਰਕੇ ਉਨ੍ਹਾਂ ਦੀ ਸੇਵਾ ਕਰਨ ਵਿਚ ਮਹੋਰੀ ਭੂਮਿਕਾ ਨਿਭਾ ਰਿਹਾ ਹੈ। ਇਸ ਫੰਡਰੇਸ਼ਨ ਨੇ ਮਾਲੀ ਵਰ੍ਹੇ 2021-21 ਦੌਰਾਨ 16000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ।ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਟੀ ਵੱਲੋਂ ਓਪਨ ਸਕੂਲ ਦੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੂਰੇ ਵਿਸ਼ੇ (ਫੈ੍ਰਸ਼ ਕੈਟਾਗਰੀ/ਸੀਟੀਪੀ/ਰਿ-ਅਪੀਅਰ/ਨੰਬਰ ਸੁਧਾਰ/ਪੂਰੇ ਵਿਸ਼ੇ ਸੁਧਾਰ/ਵਾਧੂ ਵਿਸ਼ਾ) ਪ੍ਰੀਖਿਆ ਮਾਰਚ, 2022 ਲਈ ਬਿਨਾਂ ਲੇਟ ਫੀਸ 1000 ਰੁਪਏ ਸਮੇਤ ਆਨਲਾਇਨ ਬਿਨੈ ਫਾਰਮ ਭਰਨ ਦੀ ਮਿਤੀ ਨੂੰ ਵੱਧ ਕੇ 31 ਜਨਵਰੀ, 2022 ਕਰ ਦਿੱਤੀ ਹੈ, ਪਹਿਲਾਂ 17 ਜਨਵਰੀ, 2022 ਨਿਰਧਾਰਿਤ ਕੀਤੀ ਸੀ। ਇਹ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਬੁਲਾਰੇ ਨੇ ਅੱਗੇ ਦਸਿਆ ਕਿ ਆਨਲਾਇਨ ਬਿਨੈ ਕਰਨ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਖਰਾਬੀ ਦਾ ਹਵਾਲਾ ਦੇ ਕੇ ਸਮੇਂ 'ਤੇ ਬਿਨੈ ਨਾ ਕਰਨ ਦੀ ਸਥਿਤੀ ਵਿਚ ਕਿਸੇ ਪ੍ਰੀਖਿਆਰਥੀ ਨੁੰ ਸਮੇਂ ਦੀ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਪ੍ਰੀਖਿਆਰਥੀ ਆਨਲਾਇਨ ਬਿਨੈ ਕਰਦੇ ਸਮੇਂ ਸਿਰਫ ਆਪਣਾ ਨਾਂਅ, ਮਾਤਾ-ਪਿਤਾ ਜਾਂ ਭੈਣ-ਭਰਾ ਦਾ ਹੀ ਮੋਬਾਇਨ ਨੰਬਰ ਦਰਜ ਕਰਵਾਉਣ, ਕਿਸੇ ਕੋਚਿੰਗ ਸੈਂਟਰ ਜਾਂ ਸਾਇਬਰ ਕੈਫੇ ਵਾਲੇ ਦਾ ਮੋਬਾਇਲ ਨੰਬਰ ਦਰਜ ਨਾ ਕਰਵਾਉਣ, ਤਾਂ ਜੋ ਬੋਰਡ ਵਲੋਂ ਵਿਦਿਆਰਥੀਆਂ ਦੇ ਹਿੱਤ ਦੇ ਮੱਦੇਨਜ਼ਰ ਸਮੇਂ-ਸਮੇਂ 'ਤੇ ਬੋਰਡ ਵੱਲੋਂ ਜੋ-ਜੋ ਜਾਣਕਾਰੀਆਂ/ਹਿਦਾਇਤਾਂ ਦਿੱਤੀ ਜਾਂਦੀ ਹੈ, ਉਹ ਸਿੱਧੀ ਪ੍ਰੀਖਿਆਰਥੀ ਤਕ ਪੁੱਜ ਸਕੇ।ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਨਵੇਂ ਸਟਾਟਅਪ ਅਤੇ ਨਵੀਂ ਆਈ.ਟੀ./ਆਈਟੀਈਐਸ ਕੰਪਨੀਆਂ ਨੂੰ ਹਰਿਆਣਾ ਸਟੇਟ ਇੰਪਲਾਇਟਮੈਂਟ ਆਫ ਲੋਕਲ ਕੰਡੀਡੇਟਸ ਐਕਟ, 2020 ਵਿਚ ਦੋ ਸਾਲ ਲਈ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਸ਼ਾਰਟ ਟਰਮ (45 ਦਿਨਾਂ) ਵਾਲੇ ਕੰਮਾਂ ਵਿਚ ਵੀ ਇਸ ਐਕਟ ਵਿਚ ਛੋਟ ਮਿਲੇਗੀ। ਇਹ ਐਲਾਨ ਉਨ੍ਹਾਂ ਨੇ ਅੱਜ ਚੰਡੀਗੜ੍ਹ ਪ੍ਰੈਸ ਕਲਬ ਵਿਚ ਮੀਟ ਦ ਪ੍ਰੈਸ ਪ੍ਰੋਗ੍ਰਾਮ ਦੌਰਾਨ ਦਿੱਤੀ। ਇਸ ਮੌਕੇ 'ਤੇ ਕਿਰਤ ਤੇ ਰੁਜ਼ਗਾਰ (ਆਜਾਦ ਇੰਚਾਰਜ) ਰਾਜ ਮੰਤਰੀ ਅਨੂਪ ਧਾਨਕ ਵੀ ਹਾਜਿਰ ਸਨ। ਕਿਰਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੂੰਡਰੂ, ਪ੍ਰਧਾਨ ਸਕੱਤਰ ਟੀ.ਐਲ.ਸਤਯਪ੍ਰਕਾਸ਼, ਡਿਪਟੀ ਕਿਰਤ ਕਮਿਸ਼ਨਰ ਪਰਮਜੀਤ ਸਿੰਘ ਢੁੱਲ ਦੀ ਹਾਜਿਰੀ ਵਿਚ ਵਿਭਾਗ ਵੱਲੋਂ ਹਰਿਆਣਾ ਸਟੇਟ ਇੰਪਲਾਇਮੈਂਟ ਆਫ ਲੋਕਲ ਕੰਡੀਡੇਟਸ ਐਕਟ, 2020 ਨਾਲ ਸਬੰਧਤੀ ਪੇਸ਼ਕਾਰੀ ਦਿੱਤੀ।ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਪੁਲਿਸ ਨੂੰ ਉਸ ਦੇ ਝੰਡੇ ਅਤੇ ਗਠਨ ਚਿੰਨ੍ਹ ਲਈ ਪ੍ਰੇਜਿਡੇਂਟ ਕਲਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਇਸ ਨਾਲ ਰਾਜ ਪੁਲਿਸ ਭਵਿੱਖ ਵਿਚ ਪ੍ਰੇਰਣਾ ਅਤੇ ਸਮਰਪਣ ਨਾਲ ਕੰਮ ਕਰਨ ਲਈ ਪ੍ਰੋਤਸਾਹਿਤ ਹੋਵੇਗੀ। ਇਸ ਉਪਲੱਬਧੀ 'ਤੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਹਰਿਆਣਾ ਪੁਲਿਸ ਨੂੰ ਵਧਾਈ ਦਿੱਤੀ। ਪੁਲਿਸ ਡਾਇਰੈਕਟਰ ਜਨਰਲ ਪੀ.ਕੇ.ਅਗਰਵਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਨੂੰ ਮਿਲਿਆ ਇਹ ਪੁਰਸਕਾਰ ਆਪਣੇ ਕਰਮਚਾਰੀਆਂ ਨੂੰ ਸਮਰਪਿਤ ਹਨ, ਜਿੰਨ੍ਹਾਂ ਨੇ ਇਸ ਨੂੰ ਭਰੋਸੇਯੋਗ, ਪੇਸ਼ਵਰ ਅਤੇ ਜਨ ਅਨੁਕੂਲ ਬਣਾਉਣ ਲਈ ਸਾਲਾਂ ਤੋਂ ਸਖ਼ਤ ਮਿਹਨਤ ਕੀਤਾ ਹੈ। ਸਲਸਵਿਹ/2022ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲ ਨੇ ਨਾਰੀ ਸ਼ਕਤੀ ਪੁਰਸਕਾਰ, 2021 ਲਈ ਆਨਲਾਇਨ ਬਿਨੈ/ਨਾਮਜਦਗੀ ਮੰਗੀਆ ਹਨ। ਇਸ ਪੁਰਸਕਾਰ ਲਈ 31 ਜਨਵਰੀ, 2022 ਤਕ ਪ੍ਰਾਪਤ ਬਿਨਿਆਂ/ਨਾਮਜਦਗੀਆਂ 'ਤੇ ਵਿਚਾਰ ਕੀਤਾ ਜਾਵੇਗਾ। ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਨਾਰੀ ਸ਼ਕਤੀ ਪੁਰਸਕਾਰ, 2021 ਕੌਮਾਂਤਰੀ ਮਹਿਲਾ ਦਿਵਸ (8 ਮਾਰਚ, 2022) ਦੇ ਮੌਕੇ 'ਤੇ ਦਿੱਤਾ ਜਾਵੇਗਾ। ਇਸ ਤਰ੍ਹਾਂ ਦੇ ਪੁਰਸਕਾਰ ਮਹਿਲਾਵਾਂ ਦੇ ਆਰਥਿਕ ਅਤੇ ਸਮਾਜਿਕ ਸਸ਼ਕਤੀਕਰਣ ਦੇ ਖੇਤਰ ਵਿਚ ਵਧੀਆ ਕੰਮ ਕਰਨ ਨੂੰ ਮਾਨਤਾ ਦਿੰਦੇ ਹਨ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲ ਵੱਲੋਂ ਹਰ ਸਾਲ ਵਿਅਕਤੀਆਂ ਅਤੇ ਸੰਸਥਾਨਾਂ ਨੂੰ ਮਹਿਲਾ ਸਸ਼ਕਤੀਕਰਣ, ਵਿਸ਼ੇਸ਼ ਤੌਰ 'ਤੇ ਕਮਜ਼ੋਰ ਅਤੇ ਹਾਸ਼ਇਏ 'ਤੇ ਰਹਿਣ ਵਾਲੀ ਮਹਿਲਾਵਾਂ ਲਈ ਇੰਨ੍ਹਾਂ ਸੇਵਾ ਦੇ ਸਨਮਾਨ ਵਿਚ ਨਾਰੀ ਸ਼ਕਤੀ ਪੁਰਸਕਾਰ ਦਿੱਤਾ ਜਾਂਦਾ ਹੈ। ਹਰੇਕ ਜੇਤੂ ਨੂੰ ਪੁਰਸਕਾਰ ਵੱਜੋਂ ਦੋ ਲੱਖ ਰੁਪਏ ਅਤੇ ਪ੍ਰਮਾਣ ਪੱਤਰ ਦੀ ਨਕਦ ਰਕਮ ਦਿੱਤੀ ਜਾਂਦੀ ਹੈ।ਜਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ । ਮਿਸ਼ਨ ਇੰਦਰਧਨੁਸ਼ ਮਿਤੀ 07.02.2022 ਤੋਂ 07.04.2022 ਤੱਕ ਮਨਾਇਆ ਜਾਵੇਗਾ ਗੁਰਦਾਸਪੁਰ, 18 ਜਨਵਰੀ ( ਦਰਸਨ ਸੱਪਲ ) ਡਿਪਟੀ ਕਮਿਸ਼ਨਰ ਜਨਾਬ ਜਨਾਬ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ, ਗੁਰਦਾਸਪੁਰ ਡਾ.ਵਿਜੈ ਕੁਮਾਰ ਦੀ ਯੋਗ ਅਗਵਾਈ ਹੇਠ ਅਜਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਮਿਤੀ 07.02.2022 ਤੋਂ 07.04.2022 ਤੱਕ ਮਿਸ਼ਨ ਇੰਦਰਧਨੁਸ਼ ਜ਼ਿਲਾ ਗੁਰਦਾਸਪੁਰ ਵਿੱਚ ਮਨਾਇਆ ਜਾਵੇਗਾ । ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਅਰਵਿੰਦ ਕੁਮਾਰ ਨੇ ਦੱਸਿਆ ਕਿ ਜਿਹਨਾਂ ਇਲਾਕਿਆ ਵਿੱਚ ਕੋਵਿਡ-19 ਮਹਾਮਾਰੀ ਦੋਰਾਨ ਰੂਟੀਨ ਟੀਕਾਕਰਨ ਦੇ ਸੈਸ਼ਨ ਨਹੀ ਲਗਾਏ ਗਏ ਸਨ।ਉਸ ਏਰੀਏ ਦੇ 0 ਤੋਂ 2 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਜਿਹਨਾਂ ਦਾ ਟੀਕਾਕਰਨ ਅਧੂਰਾ ਰਹਿ ਗਿਆ ਜਾ ਕਿਸੇ ਕਾਰਨ ਕਰਕੇ ਟੀਕਾਕਰਨ ਤੋਂ ਵਾਝੇ ਰਹਿ ਗਏ ਹੋਣ ਉਹਨਾਂ ਦਾ ਟੀਕਾਕਰਨ ਕੀਤਾ ਜਾਵੇਗਾ।ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ ਗੁਰਦਾਸਪੁਰ, 18 ਜਨਵਰੀ ( ਦਰਸਨ ਸੱਪਲ ) ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਦੇਖ ਰੇਖ ਅੱਜ ਵਿਧਾਨ ਸਭਾ ਚੋਣਾਂ-2022 ਦੌਰਾਨ ਵਰਤੀਆਂ ਜਾਣ ਵਾਲੀਆਂ ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਵੱਖ-ਵੱਖ ਰਾਜੀਨਿਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ, ਵਿਧਾਨ ਸਭਾ ਹਲਕਾ ਵਾਈਜ਼ ਪਹਿਲੀ ਰੈਂਡੇਮਾਈਜ਼ੇਸ਼ਨ, ਜਿਲਾ ਪ੍ਰਬੰਧਕੀ ਕੰਪਲਕੈਸ ਵਿਚ ਐਨ.ਆਈ.ਸੀ ਦਫਤਰ ਦੇ ਹਾਲ ਵਿਚ ਕੀਤੀ ਗਈ । ਇਸ ਮੌਕੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ, ਮਨਜਿੰਦਰ ਸਿੰਘ ਚੋਣ ਕਾਨੂੰਗੋ, ਕਾਂਗਰਸ ਪਾਰਟੀ ਤੋਂ ਗੁਰਵਿੰਦਰ ਲਾਲ, ਸ਼੍ਰੋਮਣੀ ਅਕਾਲੀ ਦਲ ਤੋਂ ਹਰਵਿੰਦਰ ਸਿੰਘ, ਆਪ ਪਾਰਟੀ ਤੋਂ ਚਮਕੋਰ ਸਿੰਘ, ਭਾਰਤ ਭੂਸ਼ਣ ਤੇ ਧੀਰਜ ਵਰਮਾ ਅਤੇ ਭਾਜਪਾ ਤੋਂ ਵਿਨੋਦ ਕਾਲੀਆ ਮੋਜੂਦ ਸਨ। ਉਨ੍ਹਾਂ ਦਸਿਆ ਕਿ ਜ਼ਿਲ੍ਹੇੇ ਵਿਚ ਵਿਧਾਨ ਸਭਾ ਦੌਰਾਨ ਵਰਤੀਆਂ ਜਾਣ ਵਿਕਾਸ ਕੰਮਾਂ ਵਿਚ ਗੁਣਵੱਤਾ ਦਾ ਰਖਿਆ ਜਾਵੇ ਪੂਰਾ ਧਿਆਨ - ਦੇਵੇਂਦਰ ਬਬਲੀ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕੀਤੀ ਗ੍ਰਾਮੀਣ ਵਿਕਾਸ ਨਾਲ ਜੁੜੀ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਚੰਡੀਗੜ੍ਹ, 17 ਜਨਵਰੀ ( ਦਰਸਨ ਸੱਪਲ ) - ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਅਤੇ ਪੁਰਾਤੱਤਵ ਤੇ ਅਜਾਇਬ-ਘਰ ਮੰਤਰੀ ਦੇਵੇਂਦਰ ਬਬਲੀ ਨੇ ਸੋਮਵਾਰ ਨੂੰ ਫਤਿਹਾਬਾਦ ਦੇ ਟੋਹਾਨਾ ਵਿਚ ਡਾਂਗਰਾ ਰੋਡ ਸਥਿਤ ਕਿਸਾਨ ਰੇਸਟ ਹਾਊਸ ਵਿਚ ਸ਼ਾਮ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ ਯੋਜਨਾ ਦੇ ਤਹਿਤ ਚਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਦੇ ਲਈ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਸ਼ਾਮ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ ਯੋਜਨਾ ਵਿਚ ਕਲਸਟਰ ਸਮੈਣ ਦੇ ਤਹਿਤ ਪਿੰਡ ਕੰਹੜੀ, ਰਤਾਖੇੜਾ, ਲਲੌਦਾ ਪਿਰਥਲਾ, ਨਾਂਗਲਾ, ਨਾਂਗਲੀ, ਲੋਹਾ ਖੇੜਾ, ਡਾਂਗਰਾ, ਬਿਢਾਈ ਖੇੜਾ ਸ਼ਾਮਿਲ ਹਨ। ਕਲਸਟਰ ਸਕੀਮ ਦਾ ਉਦੇਸ਼ ਇੰਨ੍ਹਾਂ ਪਿੰਡਾਂ ਵਿਚ ਸ਼ਹਿਰਾਂ ਵਰਗੀ ਮੁੱਢਲੀ ਸਹੂਲਤਾਂ ਉਪਲਬਧ ਕਰਾਉਣਾ ਹੈ।ਚੰਡੀਗੜ੍ਹ, 17 ਜਨਵਰੀ ( ਦਰਸਨ ਸੱਪਲ ) - ਹਰਿਆਣਾ ਦਾ ਸੂਬਾ ਪੱਧਰੀ ਗਣਤੰਤਰ ਦਿਸਵ ਸਮਾਰੋਹ 26 ਜਨਵਰੀ, 2022 ਨੂੰ ਪੰਚਕੂਲਾ ਵਿਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਕੌਮੀ ਝੰਡਾ ਫਹਿਰਾਉਣਗੇ। ਇਸ ਤੋਂ ਇਲਾਵਾ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੰਬਾਲਾ ਵਿਚ ਅਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਜੀਂਦ ਵਿਚ ਕੌਮੀ ਝੰਡਾ ਫਹਿਰਾਉਣਗੇ। ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਯਮੁਨਾਨਗਰ ਵਿਚ, ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਕਰਨਾਲ ਵਿਚ, ਸਿਖਿਆ ਮੰਤਰੀ ਸ੍ਰੀ ਕੰਵਰਪਾਲ ਕੁਰੂਕਸ਼ੇਤਰ ਵਿਚ, ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਝੱਜਰ ਵਿਚ, ਬਿਜਲੀ ਮੰਤਰੀ ਸ੍ਰੀ ਰਣਜੀਤ ਸਿੰਘ ਗੁਰੂਗ੍ਰਾਮ ਵਿਚ, ਖੇਤੀਬਾੜੀ ਮੰਤਰੀ ਸ੍ਰੀ ਜੈ ਪ੍ਰਕਾਸ਼ ਦਲਾਲ ਭਿਵਾਨੀ ਵਿਚ, ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਹਿਸਾਰ ਵਿਚ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਰੋਹਤਕ ਵਿਚ, ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਸੋਨੀਪਤ ਵਿਚ ਅਤੇਚੰਡੀਗੜ੍ਹ, 17 ਜਨਵਰੀ ( ਦਰਸ਼ਨ ਸੱਪਲ ) - ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਪਿਛਲੇ ਸਾਲਾਂ ਦੀ ਤਰ੍ਹਾ ਇਸ ਸਾਲ ਵੀ ਵਿਦਿਆਰਥੀਆਂ ਤੋਂ ਆਨਲਾਇਨ ਪ੍ਰੀਖਿਆ 'ਤੇ ਚਰਚਾ ਕਰਣਗੇ, ਇਸ ਵਿਚ ਹਿੱਸਾ ਲੈਣ ਲਈ ਕੇਂਦਰੀ ਸਿਖਿਆ ਮੰਤਰਾਲੇ ਵੱਲੋਂ ਇਕ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪ੍ਰਧਾਨ ਮੰਤਰੀ ਨਾਲ ਪ੍ਰੀਖਿਆ 'ਤੇ ਚਰਚਾ-2022 ਪੋ੍ਰਗ੍ਰਾਮ ਦੌਰਾਨ ਚਰਚਾ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ, ਮਾਂਪਿਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਲਈ ਆਨਲਾਇਨ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਿਚ ਸਰਕਾਰੀ ਤੇ ਨਿਜੀ ਸਕੂਲਾਂ ਦੇ ਕਲਾਸ 9ਵੀਂ ਤੋਂ 12ਵੀਂ ਕਲਾਸ ਤਕ ਦੇ ਵਿਦਿਆਰਥੀਆਂ, ਉਨਾਂ ਦੇ ਮਾਂਪਿਆਂ ਅਤੇ ਅਧਿਆਪਕ ਹਿੱਸਾ
ਪੰਜਾਬ
ਜਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ । ਮਿਸ਼ਨ ਇੰਦਰਧਨੁਸ਼ ਮਿਤੀ 07.02.2022 ਤੋਂ 07.04.2022 ਤੱਕ ਮਨਾਇਆ ਜਾਵੇਗਾ ਗੁਰਦਾਸਪੁਰ, 18 ਜਨਵਰੀ ( ਦਰਸਨ ਸੱਪਲ ) ਡਿਪਟੀ ਕਮਿਸ਼ਨਰ ਜਨਾਬ ਜਨਾਬ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ, ਗੁਰਦਾਸਪੁਰ ਡਾ.ਵਿਜੈ ਕੁਮਾਰ ਦੀ ਯੋਗ ਅਗਵਾਈ ਹੇਠ ਅਜਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਮਿਤੀ 07.02.2022 ਤੋਂ 07.04.2022 ਤੱਕ ਮਿਸ਼ਨ ਇੰਦਰਧਨੁਸ਼ ਜ਼ਿਲਾ ਗੁਰਦਾਸਪੁਰ ਵਿੱਚ ਮਨਾਇਆ ਜਾਵੇਗਾ । ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਅਰਵਿੰਦ ਕੁਮਾਰ ਨੇ ਦੱਸਿਆ ਕਿ ਜਿਹਨਾਂ ਇਲਾਕਿਆ ਵਿੱਚ ਕੋਵਿਡ-19 ਮਹਾਮਾਰੀ ਦੋਰਾਨ ਰੂਟੀਨ ਟੀਕਾਕਰਨ ਦੇ ਸੈਸ਼ਨ ਨਹੀ ਲਗਾਏ ਗਏ ਸਨ।ਉਸ ਏਰੀਏ ਦੇ 0 ਤੋਂ 2 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਜਿਹਨਾਂ ਦਾ ਟੀਕਾਕਰਨ ਅਧੂਰਾ ਰਹਿ ਗਿਆ ਜਾ ਕਿਸੇ ਕਾਰਨ ਕਰਕੇ ਟੀਕਾਕਰਨ ਤੋਂ ਵਾਝੇ ਰਹਿ ਗਏ ਹੋਣ ਉਹਨਾਂ ਦਾ ਟੀਕਾਕਰਨ ਕੀਤਾ ਜਾਵੇਗਾ।
January 18, 2022 03:29 PM
ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ ਗੁਰਦਾਸਪੁਰ, 18 ਜਨਵਰੀ ( ਦਰਸਨ ਸੱਪਲ ) ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਦੇਖ ਰੇਖ ਅੱਜ ਵਿਧਾਨ ਸਭਾ ਚੋਣਾਂ-2022 ਦੌਰਾਨ ਵਰਤੀਆਂ ਜਾਣ ਵਾਲੀਆਂ ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਵੱਖ-ਵੱਖ ਰਾਜੀਨਿਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ, ਵਿਧਾਨ ਸਭਾ ਹਲਕਾ ਵਾਈਜ਼ ਪਹਿਲੀ ਰੈਂਡੇਮਾਈਜ਼ੇਸ਼ਨ, ਜਿਲਾ ਪ੍ਰਬੰਧਕੀ ਕੰਪਲਕੈਸ ਵਿਚ ਐਨ.ਆਈ.ਸੀ ਦਫਤਰ ਦੇ ਹਾਲ ਵਿਚ ਕੀਤੀ ਗਈ । ਇਸ ਮੌਕੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ, ਮਨਜਿੰਦਰ ਸਿੰਘ ਚੋਣ ਕਾਨੂੰਗੋ, ਕਾਂਗਰਸ ਪਾਰਟੀ ਤੋਂ ਗੁਰਵਿੰਦਰ ਲਾਲ, ਸ਼੍ਰੋਮਣੀ ਅਕਾਲੀ ਦਲ ਤੋਂ ਹਰਵਿੰਦਰ ਸਿੰਘ, ਆਪ ਪਾਰਟੀ ਤੋਂ ਚਮਕੋਰ ਸਿੰਘ, ਭਾਰਤ ਭੂਸ਼ਣ ਤੇ ਧੀਰਜ ਵਰਮਾ ਅਤੇ ਭਾਜਪਾ ਤੋਂ ਵਿਨੋਦ ਕਾਲੀਆ ਮੋਜੂਦ ਸਨ। ਉਨ੍ਹਾਂ ਦਸਿਆ ਕਿ ਜ਼ਿਲ੍ਹੇੇ ਵਿਚ ਵਿਧਾਨ ਸਭਾ ਦੌਰਾਨ ਵਰਤੀਆਂ ਜਾਣ
January 18, 2022 03:26 PM
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ। ਪੰਜਾਬ ਵਿਧਾਨ ਸਭਾ ਚੋਣਾਂ-2022 ਭਾਰਤ ਚੋਣ ਕਮਿਸ਼ਨ ਨੇ 14 ਫਰਵਰੀ ਦੀ ਥਾਂ’ਤੇ ਵੋਟਾਂ ਪਾਉਣ ਦੀ ਮਿਤੀ 20 ਫਰਵਰੀ ਨਿਸ਼ਚਿਤ ਕੀਤੀ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਹੀ ਹੋਵੇਗੀ ਗੁਰਦਾਸਪੁਰ, 17 ਜਨਵਰੀ ( ਦਰਸਨ ਸੱਪਲ ) ਡਿਪਟੀ ਕਮਿਸ਼ਨਰ –ਕਮ-ਜ਼ਿਲ੍ਹਾ ਚੋਣ ਅਫਸਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ 14 ਫਰਵਰੀ ਦੀ ਥਾਂ ’ਤੇ ਵੋਟਾਂ ਪਾਉਣ ਦੀ ਮਿਤੀ 20 ਫਰਵਰੀ ਨਿਸ਼ਚਿਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਨੂੰ ਸੂਬੇ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਸੰਗਠਨਾਂ ਵਲੋਂ 14 ਫਰਵਰੀ ਨੂੰ ਸ੍ਰੀ ਗੁਰੂ ਰਵੀਦਾਸ ਜੀ ਦੀ ਜੇਅੰਤੀ ਹੋਣ ਕਾਰਨ ਵੋਟਾਂ ਦਾ ਦਿਨ ਬਦਲਣ ਦੀ ਅਪੀਲ ਕੀਤੀ ਸੀ, ਕਿਉਂਕਿ ਸ਼ਰਧਾਲੂ ਵਾਰਾਨਸੀ ਵਿਖੇ ਨਤਮਸਤਕ ਹੋਣ ਲਈ ਜਾਂਦੇ ਹਨ। ਜਿਸ ’ਤੇ ਭਾਰਤ ਚੋਣ ਕਮਿਸ਼ਨ ਵਲੋਂ ਵੱਖ-ਵੱਖ ਸੰਗਠਨਾਂ, ਰਾਜ ਸਰਕਾਰ ਤੇ ਮੁੱਖ ਚੋਣ ਅਫਸਰ ਵਲੋਂ ਦਿੱਤੀਆਂ ਇੰਨਪੁੱਟਸ ਨੂੰ ਵਿਚਾਰਨ ਉਪਰੰਤ ਵੋਟਾਂ ਪਾਉਣ ਦੇ ਦਿਨ ਵਿਚ ਤਬਦੀਲੀ ਕਰਦਿਆਂ ਵੋਟਾਂ ਪਾਉਣ ਲਈ ਮਿਤੀ 20 ਫਰਵਰੀ (ਦਿਨ ਐਤਵਾਰ) ਨਿਸ਼ਚਿਤ
January 17, 2022 07:01 PM
ਜ਼ਿਲ੍ਹਾ ਵਾਸੀ ਚੋਣ ਜ਼ਾਬਤੇ ਦੀ ਉਲੰਘਣਾ, ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਸੀ- ਵਿਜ਼ਲ ਐਪ ’ਤੇ ਕਰਨ ਗੁਰਦਾਸਪੁਰ, 17 ਜਨਵਰੀ ( ਦਰਸਨ ਸੱਪਲ ) ਵਿਧਾਨ ਸਭਾ ਚੋਣਾਂ-2022 ਲਈ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਸੀ-ਵਿਜ਼ਲ ਨਾਗਰਿਕ ਐਪ ਤਿਆਰ ਕੀਤੀ ਗਈ ਹੈ, ਜਿਸ ਰਾਹੀ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਂਦੀ ਹੈ। ਗੁਰਦਾਸਪੁਰ ਜ਼ਿਲੇ ਅੰਦਰ (16 ਜਨਵਰੀ ਤਕ) 24 ਸ਼ਿਕਾਇਤਾਂ ਮਿਲੀਆਂ ਸਨ, ਜਿਨਾਂ ਦਾ 100 ਮਿੰਟ ਦੇ ਅੰਦਰ-ਅੰਦਰ ਹੀ ਨਿਪਟਾਰਾ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ –ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸੀ- ਵਿਜਲ ਰਾਹੀਂ 15 ਜਨਵਰੀ ਨੂੰ 4 ਸ਼ਿਕਾਇਤਾਂ ਮਿਲੀਆਂ ਸਨ। ਜਿਸ ਤਹਿਤ ਫਤਿਹਗੜ੍ਹ ਚੂੜੀਆਂ ਹਲਕੇ ਤੋਂ ਗਲੀ ਦੇ ਵਿਕਾਸ ਕੰਮ ਕਰਨ ਸਬੰਧੀ 3 ਵੱਜ ਕੇ 26 ਮਿੰਟ ਵਿਚ ਸ਼ਿਕਾਇਤ ਮਿਲੀ, ਜਿਸਨੂੰ 90 ਮਿੰਟ ਵਿਚ ਨਿਪਟਾਇਆ ਗਿਆ। ਇਸੇ ਹਲਕੇ ਤੋਂ 3 ਵੱਜ ਕੇ 56 ਮਿੰਟ ’ਤੇ ਸ਼ਿਕਾਇਤ ਮਿਲੀ ਕਿ ਰਾਜਨੀਤਿਕ ਰੈਲੀ ਕੀਤੀ ਜਾ ਰਹੀ ਹੈ, ਪਰ ਟੀਮ ਨੇ ਜਾ ਕੇ ਵੇਖਿਆ ਤਾਂ
January 17, 2022 06:59 PM
ਜ਼ਿਲ੍ਹਾ ਲੋਕ ਸੰਪਰਕ ਦਫਤਰ, ਗੁਰਦਾਸਪੁਰ। RAT ਦੀ ਕੋਵਿਡ ਪੋਜ਼ਟਿਵ ਰਿਪੋਰਟ ਨੂੰ ਆਧਾਰ ਬਣਾ ਕੇ ਚੋਣ ਡਿਊਟੀ ਕਟਵਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਮੈਡੀਕਲ ਅਫਸਰਾਂ /ਸਮੂਹ ਐਸ.ਐਮ.ਓਜ਼ ਨੂੰ ਸਰਕਾਰੀ ਕਰਮਚਾਰੀਆਂ ਦਾ ਆਰ.ਟੀ.ਪੀ.ਸੀ.ਆਰ (RTPCR) ਟੈਸਟ ਕਰਨ ਦੀ ਹਦਾਇਤ ਗੁਰਦਾਸਪੁਰ, 16 ਜਨਵਰੀ ( ਦਰਸਨ ਸੱਪਲ) ਡਿਪਟੀ ਕਮਿਸ਼ਨਰ –ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਕਰਮਚਾਰੀਆਂ/ ਅਧਿਕਾਰੀਆਂ ਦੀ ਡਿਊਟੀ ਲੱਗੀ ਹੈ, ਉਹ ਰੈਪਿਡ ਐਟੀਂਜਨ ਟੈਸਟ (ਆਰ.ਏ.ਟੀ- RAT) ਦੀ ਕੋਵਿਡ ਪੋਜ਼ਟਿਵ ਰਿਪੋਰਟ ਦੇ ਆਧਾਰ ’ਤੇ ਡਿਊਟੀ ਕਟਵਾ ਰਹੇ ਹਨ। ਇਸ ਲਈ ਸਾਰੇ ਮੈਡੀਕਲ ਅਫਸਰਾਂ /ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਰਕਾਰੀ ਕਰਮਚਾਰੀਆਂ ਦਾ ਆਰ.ਟੀ.ਪੀ.ਸੀ.ਆਰ (RTPCR) ਟੈਸਟ ਕਰਨ। ਉਨਾਂ ਅੱਗੇ ਕਿਹਾ ਕਿ ਜੇਕਰ, ਆਰ.ਏ.ਟੀ (RAT) ਟੈਸਟ ਦੀ ਜਰੂਰਤ ਪੈਂਦੀ ਹੈ ਤਾਂ ਇਹ ਪੋਜ਼ਟਿਵ ਰਿਪੋਰਟ ਕਿੱਟ ਦੀ ਐਸ.ਐਮ.ਓ ਫੋਟੋ ਹਸਪਤਾਲ ਵਿਖੇ ਰਿਕਾਰਡ ਲਈ ਰੱਖੇਗਾ ਅਤੇ ਟੈਸਟ ਰਿਪੋਰਟ ਉੱਤੇ ਸਬੰਧਤ ਐਸ.ਐਮ.ਓਜ਼ ਦੇ ਕਾਊਂਟਰ ਸਾਈਨ ਹੋਣੇ ਲਾਜ਼ਮੀ ਹੋਣਗੇ। ਐਸ.ਐਮ.ਓਜ਼ ਇਹ ਯਕੀਨੀ ਬਣਾਉਣਗੇ ਕਿ ਗਲਤ ਰਿਪੋਰਟ ਨਾ ਕੀਤੀ ਜਾਵੇ। ਜੇਕਰ ਜਾਂਚ
January 16, 2022 06:40 PM
ਜ਼ਿਲ੍ਹਾ ਲੋਕ ਸੰਪਰਕ ਦਫਤਰ, ਗੁਰਦਾਸਪੁਰ। RAT ਦੀ ਕੋਵਿਡ ਪੋਜ਼ਟਿਵ ਰਿਪੋਰਟ ਨੂੰ ਆਧਾਰ ਬਣਾ ਕੇ ਚੋਣ ਡਿਊਟੀ ਕਟਵਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਮੈਡੀਕਲ ਅਫਸਰਾਂ /ਸਮੂਹ ਐਸ.ਐਮ.ਓਜ਼ ਨੂੰ ਸਰਕਾਰੀ ਕਰਮਚਾਰੀਆਂ ਦਾ ਆਰ.ਟੀ.ਪੀ.ਸੀ.ਆਰ (RTPCR) ਟੈਸਟ ਕਰਨ ਦੀ ਹਦਾਇਤ ਗੁਰਦਾਸਪੁਰ, 16 ਜਨਵਰੀ ( ਦਰਸਨ ਸੱਪਲ) ਡਿਪਟੀ ਕਮਿਸ਼ਨਰ –ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਕਰਮਚਾਰੀਆਂ/ ਅਧਿਕਾਰੀਆਂ ਦੀ ਡਿਊਟੀ ਲੱਗੀ ਹੈ, ਉਹ ਰੈਪਿਡ ਐਟੀਂਜਨ ਟੈਸਟ (ਆਰ.ਏ.ਟੀ- RAT) ਦੀ ਕੋਵਿਡ ਪੋਜ਼ਟਿਵ ਰਿਪੋਰਟ ਦੇ ਆਧਾਰ ’ਤੇ ਡਿਊਟੀ ਕਟਵਾ ਰਹੇ ਹਨ। ਇਸ ਲਈ ਸਾਰੇ ਮੈਡੀਕਲ ਅਫਸਰਾਂ /ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਰਕਾਰੀ ਕਰਮਚਾਰੀਆਂ ਦਾ ਆਰ.ਟੀ.ਪੀ.ਸੀ.ਆਰ (RTPCR) ਟੈਸਟ ਕਰਨ। ਉਨਾਂ ਅੱਗੇ ਕਿਹਾ ਕਿ ਜੇਕਰ, ਆਰ.ਏ.ਟੀ (RAT) ਟੈਸਟ ਦੀ ਜਰੂਰਤ ਪੈਂਦੀ ਹੈ ਤਾਂ ਇਹ ਪੋਜ਼ਟਿਵ ਰਿਪੋਰਟ ਕਿੱਟ ਦੀ ਐਸ.ਐਮ.ਓ ਫੋਟੋ ਹਸਪਤਾਲ ਵਿਖੇ ਰਿਕਾਰਡ ਲਈ ਰੱਖੇਗਾ ਅਤੇ ਟੈਸਟ ਰਿਪੋਰਟ ਉੱਤੇ ਸਬੰਧਤ ਐਸ.ਐਮ.ਓਜ਼ ਦੇ ਕਾਊਂਟਰ ਸਾਈਨ ਹੋਣੇ ਲਾਜ਼ਮੀ ਹੋਣਗੇ। ਐਸ.ਐਮ.ਓਜ਼ ਇਹ ਯਕੀਨੀ ਬਣਾਉਣਗੇ ਕਿ ਗਲਤ ਰਿਪੋਰਟ ਨਾ ਕੀਤੀ ਜਾਵੇ। ਜੇਕਰ ਜਾਂਚ
January 16, 2022 06:39 PM
ਜ਼ਿਲ੍ਹਾ ਲੋਕ ਸੰਪਰਕ ਦਫਤਰ, ਗੁਰਦਾਸਪੁਰ । ਭਾਰਤ ਚੋਣ ਕਮਿਸ਼ਨ ਵਲੋਂ ਸਿਆਸੀ ਰੈਲੀਆਂ ਤੇ ਰੋਡ ਸ਼ੋਅ ਆਦਿ ’ਤੇ ਪਾਬੰਦੀ 22 ਜਨਵਰੀ ਤਕ ਵਧਾਈ ਕੋਰੋਨਾ ਪਾਬੰਦੀਆਂ ਤਹਿਤ ਚੋਣ ਬੈਠਕ ਕਰਨ ਦੀ ਇਜ਼ਾਜ਼ਤ ਗੁਰਦਾਸਪੁਰ, 16 ਜਨਵਰੀ ( ਦਰਸਨ ਸੱਪਲ ) ਡਿਪਟੀ ਕਮਿਸ਼ਨਰ-ਕਮ- ਜ਼ਿਲਾ ਚੋਣ ਅਫਸਰ ਗੁਰਦਾਸਪੁ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਤਹਿਤ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ 22 ਜਨਵਰੀ 2022 ਤਕ ਸਿਆਸੀ ਰੈਲੀਆਂ, ਰੋਡ ਸ਼ੋਅ, ਪੈਦਲ ਯਾਤਰਾਵਾਂ, ਜਲੂਸਾਂ ’ਤੇ ਪੂਰਨ ਪਾਬੰਦੀ ਲਗਾਈ ਹੈ । ਭਾਰਤ ਚੋਣ ਕਮਿਸ਼ਨ ਵਲੋਂ ਸਿਆਸੀ ਪਾਰਟੀਆਂ ਨੂੰ ਥੋੜੀ ਢਿੱਲ ਦਿੰਦਿਆਂ ਇੰਨਡੋਰ ਮੀਟਿੰਗਾਂ ਦੀ ਇਜ਼ਾਜਤ ਦੇ ਦਿੱਤੀ ਹੈ। ਕਮਿਸ਼ਨ ਮੁਤਾਬਕ ਮੀਟਿੰਗ ਵਿਚ ਵੱਧ ਤੋਂ ਵੱਧ 300 ਲੋਕ ਜਾਂ ਹਾਲ ਦੀ 50 ਫੀਸਦ ਸਮਰੱਥਾ ਵਿਚ ਲੋਕ ਸ਼ਾਮਲ ਹੋ ਸਕਦੇ ਹਨ ਜਾਂ ਐਸਡੀਐਮਏ ਵਲੋਂ ਜੋ ਲਿਮਟ ਨਿਰਧਾਰਤ ਕੀਤੀ ਗਈ ਹੋਵੇਗੀ। ਹਾਲਾਂਕਿ ਇਸ ਵਿਚ ਵੀ ਸਿਆਸੀ ਪਾਰਟੀਆਂ ਨੂੰ ਕੋਵਿਡ ਦਿਸ਼ਾ-ਨਿਰਦੇਸ਼ ਅਤੇ ਆਦਰਸ਼ ਚੋਣ ਜ਼ਾਬਤਾ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਾ ਹੋਵੇਗਾ। ਭਾਰਤ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦਰਸ਼ ਚੋਣ ਜ਼ਾਬਤਾ ਅਤੇ ਕੋਵਿਡ-19 ਦੀ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।
January 16, 2022 05:25 PM
ਜ਼ਿਲ੍ਹਾ ਲੋਕ ਸੰਪਰਕ ਦਫਤਰ, ਗੁਰਦਾਸਪੁਰ। ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰ ’ਤੇ ਬਣਾਏ ਗਏ ਵੱਖ-ਵੱਖ ਪੋਰਟਲ/ਐਪ ਦੀ ਜ਼ਿਲ੍ਹਾ ਵਾਸੀ ਤੇ ਰਾਜਨੀਤਿਕ ਪਾਰਟੀਆਂ ਵੱਧ ਤੋਂ ਵੱਧ ਵਰਤੋਂ ਕਰਨ ਕਮਰਾ ਨੰਬਰ 101,ਡੀਸੀ ਦਫਤਰ ਗੁਰਦਾਸਪੁਰ (01874-245379) ਵਿਖੇ ਸ਼ਿਕਾਇਤ ਸੈੱਲ ਸਥਾਪਤ ਸੀ ਵਿਜ਼ਲ ਐਪ ਰਾਹੀਂ ਸ਼ਿਕਾਇਤ ਦਾ 100 ਮਿੰਟ ਵਿਚ ਕੀਤਾ ਜਾਂਦਾ ਹੈ ਨਿਪਟਾਰਾ ਜਿਲਾ ਪ੍ਰਬੰਧਕੀ ਕੰਪਲੈਕਸ , ਬਲਾਕ ਬੀ, ਕਮਰਾ ਨੰਬਰ 120 ਵਿਚ ਮੀਡੀਆ ਸੈਂਟਰ ਸਥਾਪਤ ਗੁਰਦਾਸਪੁਰ, 16 ਜਨਵਰੀ ( ਦਰਸਨ ਸੱਪਲ ) ਡਿਪਟੀ ਕਮਿਸ਼ਨਰ –ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ 8 ਜਨਵਰੀ 2022 ਨੂੰ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਨ ਦੇ ਨਾਲ ਹੀ ਜ਼ਿਲੇ ਅੰਦਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ। ਉਨਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਵਾਸੀਆਂ ਤੇ ਰਾਜਨੀਤਿਕ ਪਾਰਟੀਆਂ ਦੀ ਸਹੂਲਤ ਲਈ ਵੱਖ-ਵੱਖ ਪੋਰਟਲ, ਐਪ ਅਤੇ ਕੰਟੋਰਲ ਰੂਮ ਸਥਾਪਤ ਕੀਤੇ ਗਏ ਹਨ, ਜਿਸ ਰਾਹੀ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਜਾਣਕਾਰੀ ਆਦਿ ਹਾਸਲ ਕੀਤੀ ਜਾ ਸਕਦੀ
January 16, 2022 05:23 PM
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ। ਜਨਾਬ ਮੁਹੰਮਦ ਇਸ਼ਫਾਕ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਨਵੇਂ ਹੁਕਮ ਜਾਰੀ ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਲਾਗੂ ਰਹੇਗਾ ਗੁਰਦਾਸਪੁਰ, 16 ਜਨਵਰੀ ( ਦਰਸਨ ਸੱਪਲ ) ਜਨਾਬ ਮੁਹੰਮਦ ਇਸ਼ਫਾਕ, ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਮੁੱਖ ਸਕੱਤਰ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵਲੋਂ 15 ਜਨਵਰੀ 2022 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ 25 ਜਨਵਰੀ 2022 ਤਕ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਜ਼ਿਲਾ ਮੈਜਿਸਟਰੇਟ ਵਲੋਂ ਅੰਡਰ ਸੈਕਸ਼ਨ 144 ਸੀ.ਆਰ.ਪੀ.ਸੀ ਤਹਿਤ ਜਿਲੇ ਅੰਦਰ ਕੋਵਿਡ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ 4-1-2022 ਨੂੰ ਰੋਕਾਂ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਇਸ ਲਈ ਜ਼ਿਲਾ ਮੈਜਿਸਟੇਟ ਗੁਰਦਾਸਪੁਰ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਕੋਵਿਡ-19 ਬਿਮਾਰੀ ਨੂੰ ਰੋਕਣ ਨੂੰ ਮੁੱਖ ਰੱਖਦਿਆਂ 25 ਜਨਵਰੀ 2022 ਤਕ ਜ਼ਿਲ੍ਹੇ ਦੀ ਹਦੂਦ ਅੰਦਰ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ।
January 16, 2022 05:20 PM
" ਆਖਿਰ ਕਿਉਂ " ਆਖਿਰ ਕਿਉਂ ਸਾਡੇ ਨਾਲ....... (ਦਰਸਨ ਸੱਪਲ ਪਤਰਕਾਰ ਬਲਜੀਤ ਕੌਰ) ਪਾਲਣ ਪੋਸ਼ਣ ਅਤੇ ਸਮਾਜਿਕ ਦਬਾਅ ਤੋਂ ਬਾਅਦ ਵਾਰੀ ਆਉਂਦੀ ਹੈ, ਵਿਆਹ ਤੋਂ ਬਾਅਦ ਪੈਣ ਵਾਲਾ ਘਰੇਲੂ ਦਬਾਅ ਦੀ। ਪਰਿਵਾਰ ਦੇ ਮਹੱਤਵਪੂਰਣ ਫੈਸਲਿਆਂ ਵਿੱਚ ਔਰਤ ਦੀ ਸ਼ਮੂਲੀਅਤ ਨਾਂਹ ਦੇ ਬਰਾਬਰ ਹੀ ਹੈ। ਔਰਤਾਂ ਨੂੰ ਘੱਟ ਅਕਲ ਹੁੰਦੀ ਹੈ। ਔਰਤਾਂ ਬੇਵਜ੍ਹਾ ਬੋਲਦੀਆਹਨ।ਇਸ ਲਈ ਇੰਨਾ ਦੀਆਂ ਗੱਲਾਂ ਵਲ ਧਿਆਨ ਨਾ ਦਿਓ। ਔਰਤ-ਔਰਤ ਦੀ ਦੁਸ਼ਮਣ ਹੁੰਦੀ ਹੈ। ਮੁੰਡੇ ਦੇ ਜਨਮ ਤੇ ਸ਼ੁਭ ਅਤੇ ਕੁੜੀ ਦੇ ਜਨਮ ਤੇ ਅਸ਼ੁਭ ਹੁੰਦੀ ਹੈ। ਬਹੁਤ ਸਾਰਾ ਦਾਜ ਦੇ ਕੇ ਵੀ ਸਿਰ ਨੀਵਾਂ ਕਰਕੇ ਰਹਿਣਾ। ਵਿਆਹ ਤੋਂ ਬਾਅਦ ਔਰਤ ਦੇ ਤਨ, ਮਨ ਅਤੇ ਧਨ ਭਾਵ ਸਾਹ ਉੱਤੇ ਵੀ ਕਬਜ਼ਾ ਸਿਰਫ਼ ਪਤੀ ਅਤੇ ਸੁਹਰੇ ਪਰਿਵਾਰ ਦਾ ਹੈਂ ਤੇ ਉਸ ਨੂੰ ਆਪਣੇ ਜਾੁ ਆਪਣੇ ਮਾਤ-ਪਿਤਾ ਬਾਰੇ ਕੁਝ ਵੀ ਸੋਚਣ ਜਾਂ ਕਰਨ ਦਾ ਅਧਿਕਾਰ ਨਹੀਂ। ਆਖਿਰ ਕਿਉਂ....?
January 15, 2022 08:56 PM
ਜ਼ਿਲ੍ਹਾ ਲੋਕ ਸੰਪਰਕ ਦਫਤਰ, ਗੁਰਦਾਸਪੁਰ। ਹਲਕਾ ਫਤਹਿਗੜ੍ਹ ਚੂੜੀਆਂ ਦੇ ਰਿਟਰਨਿੰਗ ਅਫਸਰ ਡਾ. ਅਮਨਦੀਪ ਕੌਰ ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਗੁਰਦਾਸਪੁਰ, 15 ਜਨਵਰੀ ( ਦਰਸਨ ਸੱਪਲ ) ਡਾ. ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਅਰਬਨ ਡਿਵਲਪਮੈਂਟ)-ਕਮ-ਰਿਟਨਿੰਗ ਅਫਸਰ ਹਲਕਾ ਫਤਹਿਗੜ੍ਹ ਚੂੜੀਆਂ (09) ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਰਚੁਅਲ ਮੀਟਿੰਗ ਕੀਤੀ ਗਈ ਅਤੇ ਉਨਾਂ ਨੂੰ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ-2022 ਤਹਿਤ ਜਾਰੀ ਕੀਤੀਆਂ ਹਦਾਇਤਾਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਏ.ਆਰ.ਓ-1 ਰੋਬਨਜੀਤ ਕੋਰ ਨਾਇਬ ਤਹਿਸੀਲਦਾਰ ਅਤੇ ਏ.ਆਰ.ਓ –2 ਅਮਨਦੀਪ ਸਿੰਘ ਬੀਡੀਪੀਓ ਆਦਿ ਮੋਜੂਦ ਸਨ। ਮੀਟਿੰਗ ਦੌਰਾਨ ਡਾ. ਅਮਨਦੀਪ ਕੋਰ ਨੇ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਕੋਵਿਡ-19 ਮਹਾਂਮਾਰੀ ਨੂੰ ਮੁੱਖ ਰੱਖਦਿਆਂ ਚੋਣਾਂ ਸੰਬਧੀ ਹਦਾਇਤਾਂ ਜਾਰੀ ਕੀਤੀਆਂ ਹਨ, ਜਿਨਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨਾਂ ਦੱਸਿਆ ਕਿ ਹਲਕੇ ਅੰਦਰ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ, ਜਿਸ ਸਬੰਧੀ ਵੱਖ-ਵੱਖ ਫਲਾਇੰਗ ਸਰਵੇਲੈਂਸ ਟੀਮਾਂ ਆਦਿ ਵਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨਾਂ ਕਿਹਾ ਕਿ ਚੋਣਾਂ ਨਿਰਪੱਖ, ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੀਆਂ ਜਾਣਗੀਆਂ।
January 15, 2022 05:11 PM
12345678910...
ਚਰਚਿਤ ਖ਼ਬਰਾਂ
ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ (ਹੈਫੇਡ) ਨੂੰ ਸਾਊਦੀ ਅਰਬ ਦੇ ਇਕ ਮੁੱਖ ਆਯਾਤਕ ਮੈਸਰਜ ਸਾਲੇਹ ਏ ਬਾਬਕਾਰ ਸੰਸ ਕੰਪਨੀ, ਹਿਯਾਦ ਤੋਂ 5,000 ਮੀਟ੍ਰਿਕ ਟਨ ਭਾਰਤੀ ਸੇਲਾ ਬਾਸਮਤੀ ਚੋਲ ਦਾ ਇਕ ਨਿਰਯਾਤ ਸਪਲਾਈ ਆਰਡਰ ਪ੍ਰਾਪਤ ਹੋਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹੈਫੇਡ ਦੇ ਬੁਲਾਰੇ ਨੇ ਦਸਿਆ ਕਿ ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ, ਪ੍ਰਬੰਧ ਨਿਦੇਸ਼ਕ ਏ.ਸ੍ਰੀਨਿਵਾਸ ਅਤੇ ਸੀਜੀਐਮ ਆਰ.ਪੀ.ਸਾਹਨੀ ਸਮੇਤ ਇਕ ਵਫਦ ਨੇ ਦਸੰਬਰ, 2021 ਵਿਚ ਚੋਲ ਦੇ ਸੰਭਾਵਿਤ ਖਰੀਦਦਾਰਾਂ ਨਾਲ ਮਿਲਣ ਲਈ ਦੁਬੰਈ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਇਹ ਆਰਡਰ ਪ੍ਰਾਪਤ ਹੋਇਆ ਹੈ। ਬੁਲਾਰੇ ਨੇ ਦਸਿਆ ਕਿ ਹੈਫੇਡ ਹਰਿਆਣਾ ਸਰਕਾਰ ਦਾ ਇਕ ਮੋਹਰੀ ਸਹਿਕਾਰੀ ਫੰਡਰੇਸ਼ਨ ਹੈ। ਹੈਫੇਡ ਸੂਬੇ ਦੇ ਕਿਸਾਨਾਂ ਦੀ ਘਰੇਲੂ ਅਤੇ ਵਿਦੇਸ਼ੀ ਬਾਜਾਰ ਵਿਚ ਵਿਕਰੀ ਲਈ ਉਨ੍ਹਾਂ ਦੀ ਉਪਜ ਦਾ ਮੁੱਲਵਰਧਨ ਕਰਕੇ ਉਨ੍ਹਾਂ ਦੀ ਉਪਜ ਦੀ ਖਰੀਦ/ਪ੍ਰੋਸੈਸਿੰਗ ਕਰਕੇ ਉਨ੍ਹਾਂ ਦੀ ਸੇਵਾ ਕਰਨ ਵਿਚ ਮਹੋਰੀ ਭੂਮਿਕਾ ਨਿਭਾ ਰਿਹਾ ਹੈ। ਇਸ ਫੰਡਰੇਸ਼ਨ ਨੇ ਮਾਲੀ ਵਰ੍ਹੇ 2021-21 ਦੌਰਾਨ 16000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ। ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਟੀ ਵੱਲੋਂ ਓਪਨ ਸਕੂਲ ਦੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੂਰੇ ਵਿਸ਼ੇ (ਫੈ੍ਰਸ਼ ਕੈਟਾਗਰੀ/ਸੀਟੀਪੀ/ਰਿ-ਅਪੀਅਰ/ਨੰਬਰ ਸੁਧਾਰ/ਪੂਰੇ ਵਿਸ਼ੇ ਸੁਧਾਰ/ਵਾਧੂ ਵਿਸ਼ਾ) ਪ੍ਰੀਖਿਆ ਮਾਰਚ, 2022 ਲਈ ਬਿਨਾਂ ਲੇਟ ਫੀਸ 1000 ਰੁਪਏ ਸਮੇਤ ਆਨਲਾਇਨ ਬਿਨੈ ਫਾਰਮ ਭਰਨ ਦੀ ਮਿਤੀ ਨੂੰ ਵੱਧ ਕੇ 31 ਜਨਵਰੀ, 2022 ਕਰ ਦਿੱਤੀ ਹੈ, ਪਹਿਲਾਂ 17 ਜਨਵਰੀ, 2022 ਨਿਰਧਾਰਿਤ ਕੀਤੀ ਸੀ। ਇਹ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਬੁਲਾਰੇ ਨੇ ਅੱਗੇ ਦਸਿਆ ਕਿ ਆਨਲਾਇਨ ਬਿਨੈ ਕਰਨ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਖਰਾਬੀ ਦਾ ਹਵਾਲਾ ਦੇ ਕੇ ਸਮੇਂ 'ਤੇ ਬਿਨੈ ਨਾ ਕਰਨ ਦੀ ਸਥਿਤੀ ਵਿਚ ਕਿਸੇ ਪ੍ਰੀਖਿਆਰਥੀ ਨੁੰ ਸਮੇਂ ਦੀ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਪ੍ਰੀਖਿਆਰਥੀ ਆਨਲਾਇਨ ਬਿਨੈ ਕਰਦੇ ਸਮੇਂ ਸਿਰਫ ਆਪਣਾ ਨਾਂਅ, ਮਾਤਾ-ਪਿਤਾ ਜਾਂ ਭੈਣ-ਭਰਾ ਦਾ ਹੀ ਮੋਬਾਇਨ ਨੰਬਰ ਦਰਜ ਕਰਵਾਉਣ, ਕਿਸੇ ਕੋਚਿੰਗ ਸੈਂਟਰ ਜਾਂ ਸਾਇਬਰ ਕੈਫੇ ਵਾਲੇ ਦਾ ਮੋਬਾਇਲ ਨੰਬਰ ਦਰਜ ਨਾ ਕਰਵਾਉਣ, ਤਾਂ ਜੋ ਬੋਰਡ ਵਲੋਂ ਵਿਦਿਆਰਥੀਆਂ ਦੇ ਹਿੱਤ ਦੇ ਮੱਦੇਨਜ਼ਰ ਸਮੇਂ-ਸਮੇਂ 'ਤੇ ਬੋਰਡ ਵੱਲੋਂ ਜੋ-ਜੋ ਜਾਣਕਾਰੀਆਂ/ਹਿਦਾਇਤਾਂ ਦਿੱਤੀ ਜਾਂਦੀ ਹੈ, ਉਹ ਸਿੱਧੀ ਪ੍ਰੀਖਿਆਰਥੀ ਤਕ ਪੁੱਜ ਸਕੇ। ਚੰਡੀਗੜ੍ਹ, 18 ਜਨਵਰੀ ( ਦਰਸਨ ਸੱਪਲ ) - ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਨਵੇਂ ਸਟਾਟਅਪ ਅਤੇ ਨਵੀਂ ਆਈ.ਟੀ./ਆਈਟੀਈਐਸ ਕੰਪਨੀਆਂ ਨੂੰ ਹਰਿਆਣਾ ਸਟੇਟ ਇੰਪਲਾਇਟਮੈਂਟ ਆਫ ਲੋਕਲ ਕੰਡੀਡੇਟਸ ਐਕਟ, 2020 ਵਿਚ ਦੋ ਸਾਲ ਲਈ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਸ਼ਾਰਟ ਟਰਮ (45 ਦਿਨਾਂ) ਵਾਲੇ ਕੰਮਾਂ ਵਿਚ ਵੀ ਇਸ ਐਕਟ ਵਿਚ ਛੋਟ ਮਿਲੇਗੀ। ਇਹ ਐਲਾਨ ਉਨ੍ਹਾਂ ਨੇ ਅੱਜ ਚੰਡੀਗੜ੍ਹ ਪ੍ਰੈਸ ਕਲਬ ਵਿਚ ਮੀਟ ਦ ਪ੍ਰੈਸ ਪ੍ਰੋਗ੍ਰਾਮ ਦੌਰਾਨ ਦਿੱਤੀ। ਇਸ ਮੌਕੇ 'ਤੇ ਕਿਰਤ ਤੇ ਰੁਜ਼ਗਾਰ (ਆਜਾਦ ਇੰਚਾਰਜ) ਰਾਜ ਮੰਤਰੀ ਅਨੂਪ ਧਾਨਕ ਵੀ ਹਾਜਿਰ ਸਨ। ਕਿਰਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੂੰਡਰੂ, ਪ੍ਰਧਾਨ ਸਕੱਤਰ ਟੀ.ਐਲ.ਸਤਯਪ੍ਰਕਾਸ਼, ਡਿਪਟੀ ਕਿਰਤ ਕਮਿਸ਼ਨਰ ਪਰਮਜੀਤ ਸਿੰਘ ਢੁੱਲ ਦੀ ਹਾਜਿਰੀ ਵਿਚ ਵਿਭਾਗ ਵੱਲੋਂ ਹਰਿਆਣਾ ਸਟੇਟ ਇੰਪਲਾਇਮੈਂਟ ਆਫ ਲੋਕਲ ਕੰਡੀਡੇਟਸ ਐਕਟ, 2020 ਨਾਲ ਸਬੰਧਤੀ ਪੇਸ਼ਕਾਰੀ ਦਿੱਤੀ।