ਜਨਰਲ ਕੈਟਾਗਿਰੀ ਕਿਸੇ ਵਰਗ ਦੇ ਹੱਕਾਂ ਤੇ ਡਾਕਾ ਮਾਰਨ ਦੇ ਪੱਖ ਵਿੱਚ ਨਹੀਂ :ਫੈਡਰੇਸ਼ਨਮੁੱਖ ਮੰਤਰੀ ਦੇ ਭਰੋਸੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਕੇ ਲਵਾਂਗੇ ਸਾਹ: ਫੈਡਰੇਸ਼ਨਜਨਰਲ ਵਰਗ ਵਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਭੁੱਖ ਹੜਤਾਲ 26 ਨਵੰਬਰ ਤੋਂਪੱਤਰਕਾਰ ਬਲਵਿੰਦਰ ਸ਼ਰਮਾ ਦਾ ਨਾਵਲ ‘ਵਿਦੇਸ਼ੀ ਚਿੜੀ’ ਲੋਕ ਅਰਪਣ ਹੋਇਆਜ਼ਿਲਾ ਲੋਕ ਸੰਪਰਕ ਦਫਤਰ, ਗੁਰਦਾਸਪੁਰ। ਐਡਵੋਕੈਟ ਬਲਜੀਤ ਸਿੰਘ ਪਾਹੜਾ, ਪ੍ਰਧਾਨ ਨਗਰ ਕੌਂਸਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਲੱਗੇ ਸੁਵਿਧਾ ਕੈਂਪ ਦਾ ਦੌਰਾ ਲੋਕਾਂ ਨਸ਼ੇ ਨਾਲ ਮਰੇ ਨੌਜਵਾਨ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨਕਮਲ ਸ਼ਰਮਾ ਨੇ ਹਲਕਾ ਸਨੌਰ ਦਾ ਮਾਣ ਵਧਾਇਆਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ -ਡਿਪਟੀ ਕਮਿਸ਼ਨਰਅਸ਼ੀਸ਼ ਮਿਸ਼ਰਾ ਗ੍ਰਿਫਤਾਰ, ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆ
ਰਾਸ਼ਟਰੀ
ਦਿੱਲੀ 'ਚ ਕੇਜਰੀਵਾਲ ਨੇ ਫੇਰ ਵਧਾਈ ਲਾਕਡਾਊਨ ਦੀ ਮਿਆਦ

ਦਿੱਲੀ 'ਚ ਕੇਜਰੀਵਾਲ ਨੇ ਫੇਰ ਵਧਾਈ ਲਾਕਡਾਊਨ ਦੀ ਮਿਆਦ

May 16, 2021 03:12 PM
18 ਸਾਲ ਤੋਂ ਵੱਧ ਉਮਰ ਦੇ ਲੋਕ ਕੋਰੋਨਾ ਵੈਕਸੀਨ ਲਗਵਾਉਣ ਲਈ ਇੰਝ ਕਰ ਸਕਦੇ ਹਨ ਰਜਿਸਟ੍ਰੇਸ਼ਨ

18 ਸਾਲ ਤੋਂ ਵੱਧ ਉਮਰ ਦੇ ਲੋਕ ਕੋਰੋਨਾ ਵੈਕਸੀਨ ਲਗਵਾਉਣ ਲਈ ਇੰਝ ਕਰ ਸਕਦੇ ਹਨ ਰਜਿਸਟ੍ਰੇਸ਼ਨ 

April 22, 2021 04:14 PM
ਪਾਕਿ ਤੇ ਚੀਨ ਭਾਰਤ ਦੇ 'ਸਬਰ' ਨੂੰ ਉਸਦੀ 'ਕਮਜ਼ੋਰੀ' ਨਾ ਸਮਝਣ : ਜੇ. ਜੇ. ਸਿੰਘ

ਖਾਲਸਾ ਕਾਲਜ ਦੀ 107ਵੀਂ ਕਾਨਵੋਕੇਸ਼ਨ 'ਚ 450 ਤੋਂ ਵੱਧ ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

February 17, 2013 06:46 PM
ਸਲਮਾਨ ਖੁਰਸ਼ੀਦ 2 ਦਿਨਾਂ ਯਾਤਰਾ 'ਤੇ ਬੰਗਲਾ ਦੇਸ਼ ਪਹੁੰਚੇ

ਢਾਕਾ—ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਬੰਗਲਾ ਦੇਸ਼ ਦੀ 2 ਦਿਨਾਂ ਯਾਤਰਾ 'ਤੇ ਸ਼ਨੀਵਾਰ ਨੂੰ ਢਾਕਾ ਪਹੁੰਚੇ। ਖੁਰਸ਼ੀਦ ਇੱਥੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਦੇਸ਼ ਦੇ ਕੁੱਝ ਹੋਰ ਵੱਡੇ ਨੇਤਾਵਾਂ ਨਾਲ ਖਾਸ ਮੁੱਦਿਆਂ 'ਤੇ ਚਰਚਾ ਕਰਨਗੇ। ਵਿਦੇਸ਼ ਮੰਤਰੀ ਦੀਪੂ ਨੇ ਸ਼ਹਿਜਲਾਲ ਕੌਮਾਂਤਰੀ ਹਵਾਈ ਅੱਡੇ 'ਤੇ ਖੁਰਸ਼ੀਦ ਦਾ ਸੁਆਗਤ ਕੀਤਾ। ਦੋਵੇਂ ਮੰਤਰੀ ਸਾਂਝੇ ਸਲਾਹਕਾਰ ਵਿਭਾਗ (ਜੇ. ਸੀ. ਸੀ.) ਦੀ ਦੂਜੀ ਉੱਚ ਪੱਧਰੀ ਬੈਠਕ 'ਚ ਹਿੱਸਾ ਲੈਣਗੇ। ਇਸ ਬੈਠਕ 'ਚ ਆਪਸੀ ਹਿੱਤ ਦੇ ਵੱਖ-ਵੱਖ ਮੁੱਦਿਆਂ 'ਤੇ ਸਮੀਖਿਆ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਅਤੇ ਭਾਰਤੀ ਉੱਚ ਆਯੋਗ ਦੇ ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਮੰਤਰੀ ਅਖੋਰਾ-ਅਗਰਤਲਾ ਰੇਲ ਸੰਪਰਕ ਅਤੇ ਬੰਗਲਾ ਦੇਸ਼ ਫਾਊਂਡੇਸ਼ਨ ਦੇ ਨਾਂ 'ਤੇ ਇਕ ਸੋਧ ਸੰਸਥਾ ਸਥਾਪਿਤ ਕਰਨ ਲਈ 2 ਵੱਖ-ਵੱਖ ਸਹਿਮਤੀ ਪੱਤਰਾਂ 'ਤੇ ਹਸਤਾਖਰ ਕਰ ਸਕਦੇ ਹਨ।

February 16, 2013 04:33 PM
ਰਾਸ਼ਟਰਪਤੀ ਵੱਲੋਂ ਹਰਿਤ ਡਿਜ਼ਾਇਨ ਉਤੇ ਕੌਮੀ ਸੰਮੇਲਨ ਦਾ ਉਦਘਾਟਨ

ਨਵੀਂ ਦਿੱਲੀ. 14 ਫਰਵਰੀ. 2013
ਰਾਸਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਹਰਿਤ ਡਿਜ਼ਾਇਨ ਉਤੇ ਚੌਥੀ ਗ੍ਰਹਿ ਕੌਮੀ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਉਨਾਂ੍ਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਜਨਸੰਖਿਆ ਵਿੱਚ ਲਗਾਤਾਰ ਵਾਧਾ ਅਤੇ ਭਾਰਤੀ ਅਰਥ ਵਿਵਸਥਾ ਵਿੱਚ ਵਿਕਾਸ ਦੇ ਵਾਧੇ ਕਾਰਨ ਅਤੇ ਤੇਜ਼ੀ ਨਾਲ ਸ਼ਹਿਰੀਕਰਨ ਹੋਣ ਨਾਲ ਇਮਾਰਤਾਂ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ।

February 14, 2013 10:02 PM
ਸਥਾਨਕ ਕਲਾਕਾਰਾਂ ਨੂੰ ਟਿਕਾਊ ਰੋਜ਼ੀ ਰੋਟੀ ਪ੍ਰਦਾਨ ਕਰਨ ਲਈ ਸਹਿਮਤੀ ਪੱਤਰ ਉਤੇ ਦਸਤਖ਼ਤ


ਨਵੀਂ ਦਿੱਲੀ. 14 ਫਰਵਰੀ. 2013
ਕੌਮੀ ਸਭਿਆਚਾਰ ਫੰਡ. ਗ੍ਰਾਮੀਣ ਬਿਜਲੀਕਰਨ ਨਿਗਮ ਤੇ ਸੇਵਾ ਸੰਘ ਨੇ ਦਸਤਕਾਰੀ ਵਿਰਾਸਤ ਦੇ ਸੁਰਜੀਤ ਪ੍ਰਾਜੈਕਟ ਅਤੇ ਕਲਾਕਾਰਾਂ ਨੂੰ ਟਿਕਾਊ ਰੋਟੀ ਰੋਜ਼ੀ ਪ੍ਰਦਾਨ ਕਰਨ ਲਈ ਇੱਕ ਸਹਿਮਤੀ ਪੱਤਰ ਉਤੇ ਦਸਤਖ਼ਤ ਕੀਤੇ। ਇਸ ਮੌਕੇ 'ਤੇ ਸਭਿਆਚਾਰ ਸਕੱਤਰ ਸ਼੍ਰੀਮਤੀ ਸੰਗੀਤ ਗੈਰੋਲਾ. ਕੌਮੀ ਸਭਿਆਚਾਰ ਫੰਡ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਤੇ ਗ੍ਰਾਮੀਣ ਬਿਜਲੀਕਰਨ ਨਿਗਮ ਦੇ ਚੇਅਰਮੈਨ ਕਮ ਪ੍ਰਬੰਧਕੀ ਡਾਇਰੈਕਟਰ ਸ਼੍ਰੀ ਰਾਜੀਵ ਸ਼ਰਮਾ ਵੀ ਮੌਜੂਦ ਸਨ।

February 14, 2013 10:00 PM
ਲੋਕ-ਸੰਗੀਤ ਦਾ ਵਿਗੜਦਾ ਮੁਹਾਂਦਰਾ ਚਿੰਤਾ ਦਾ ਵਿਸ਼ਾ : ਬਰਕਤ ਸਿੱਧੂ

ਦੋ ਰੋਜ਼ਾ ਰਾਸ਼ਟਰੀ ਸੈਮੀਨਾਰ 'ਪੰਜਾਬ ਦੇ ਲੋਕ-ਸੰਗੀਤ ਦਾ ਬਦਲਦਾ ਸਰੂਪ' ਸਮਾਪਤਦੋ ਰੋਜ਼ਾ ਰਾਸ਼ਟਰੀ ਸੈਮੀਨਾਰ 

February 11, 2013 06:38 PM
ਲੋਕ-ਸੰਗੀਤ ਦਾ ਵਿਗੜਦਾ ਮੁਹਾਂਦਰਾ ਚਿੰਤਾ ਦਾ ਵਿਸ਼ਾ : ਬਰਕਤ ਸਿੱਧੂ

ਦੋ ਰੋਜ਼ਾ ਰਾਸ਼ਟਰੀ ਸੈਮੀਨਾਰ 'ਪੰਜਾਬ ਦੇ ਲੋਕ-ਸੰਗੀਤ ਦਾ ਬਦਲਦਾ ਸਰੂਪ' ਸਮਾਪਤਦੋ ਰੋਜ਼ਾ ਰਾਸ਼ਟਰੀ ਸੈਮੀਨਾਰ 

February 11, 2013 06:38 PM
ਪੰਜਾਬਣ ਨੇ ਜਿੱਤੇ 5 ਕਰੋੜ. KBC 'ਚ ਬੱਲੇ-ਬੱਲੇ

ਮੁੰਬਈ. 6 ਦਸੰਬਰ : ਅਮਿਤਾਭ ਬੱਚਨ ਦੇ ਪ੍ਰਸਿੰੱਧ ਰਿਆਲਟੀ ਸ਼ੋਅ ਕੌਣ ਬਣੇਗਾ ਕਰੋੜਪਤੀ (ਕੇ. ਬੀ. ਸੀ.) 'ਚ 5 ਕਰੋੜ ਰੁਪਏ ਦੀ ਰਾਸ਼ੀ ਜਿੱਤ ਕੇ ਪੰਜਾਬ ਦੀ ਸਨਮੀਤ ਕੌਰ ਨੇ ਇਸ ਪ੍ਰੋਗਰਾਮ 'ਚ ਪਹਿਲੀ ਮਹਿਲਾ ਜੇਤੂ ਬਣਨ ਦਾ ਮਾਣ ਹਾਸਿਲ ਕੀਤਾ ਹੈ।

January 06, 2013 05:01 PM
ਕੋਰ ਕਮੇਟੀ ਦੀ ਬੈਠਕ 'ਚ ਮੁੰਡਾ ਸਰਕਾਰ ਦੇ ਭਵਿੱਖ ਦਾ ਹੋਵੇਗਾ ਫੈਸਲਾ

ਰਾਂਚੀ. 5 ਜਨਵਰੀ : ਝਾਰਖੰਡ ਮੁਕਤੀ ਮੋਰਚਾ ਦੀ ਕੋਰ ਕਮੇਟੀ ਅਤੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਬੈਠਕ 'ਚ ਰਾਜ ਦੀ ਮੁੰਡਾ ਸਰਕਾਰ ਦੇ ਭਵਿੱਖ ਦਾ ਫੈਸਲਾ ਹੋਣ ਦੀ ਸੰਭਾਵਨਾ ਹੈ। ਝਾਮੁਮੋ ਕੋਰ ਕਮੇਟੀ ਦੇ ਮੈਂਬਰ ਅਤੇ ਵਿਧਾਇਕ ਸ਼ਸ਼ਾਂਕ ਸ਼ੇਖਰ ਭੋਕਤਾ ਨੇ ਕਿਹਾ ਕਿ ਐਤਵਾਰ ਨੂੰ ਪਾਰਟੀ ਪ੍ਰਮੁੱਖ ਸ਼ਿਬੂ ਸੋਰੇਨ ਦੇ ਆਵਾਸ 'ਤੇ ਪਾਰਟੀ ਦੇ ਕੋਰ ਕਮੇਟੀ ਅਤੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਬੈਠਕ ਹੋਵੇਗੀ. ਜਿਸ 'ਚ ਮੁੰਡਾ ਸਰਕਾਰ ਦੇ ਭਵਿੱਖ ਦਾ ਫੈਸਲਾ ਹੋਵੇਗਾ।

January 05, 2013 06:15 PM
ਪੁਲਸ ਅਤੇ ਹਸਪਤਾਲ ਖਿਲਾਫ ਵੀ ਕਾਰਵਾਈ ਹੋਵੇ : ਭਾਜਪਾ

ਨਵੀਂ ਦਿੱਲੀ. 5 ਜਨਵਰੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਿਛਲੇ ਮਹੀਨੇ ਦਿੱਲੀ 'ਚ ਦਰਿੰਦਗੀ ਦੀ ਸ਼ਿਕਾਰ ਹੋਈ ਵਿਦਿਆਰਥਣ ਅਤੇ ਉਸ ਦੇ ਦੋਸਤ ਨੂੰ ਸਹਾਇਤਾ ਅਤੇ ਇਲਾਜ 'ਚ ਲਾਪਰਵਾਹੀ ਵਰਤਣ ਲਈ ਦਿੱਲੀ ਪੁਲਸ ਅਤੇ ਸਫਦਰਜੰਗ ਹਸਪਤਾਲ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਨੇ ਵਿਦਿਆਰਥੀ ਦੇ ਮਿੱਤਰ ਵਲੋਂ ਇਕ ਸਮਾਚਾਰ ਚੈਨਲ 'ਤੇ ਕੀਤੇ ਗਏ ਖੁਲਾਸੇ ਤੋਂ ਬਾਅਦ ਕਿਹਾ ਕਿ ਇਹ ਹੈਰਾਨੀ ਦੇ ਨਾਲ-ਨਾਲ ਅਫਸੋਸਜਨਕ ਹੈ ਕਿ ਉਨ੍ਹਾਂ ਦੋਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਇਆ।

January 05, 2013 06:14 PM
ਕੇਂਦਰੀ ਮੰਤਰੀ ਤਿਵਾੜੀ ਨੇ ਰੱਖਿਆ ਅੱਠ ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ

ਲੁਧਿਆਣਾ. 5 ਜਨਵਰੀ: ਕੇਂਦਰ ਦੀ ਕਾਂਗਰਸ ਅਗੁਵਾਈ ਵਾਲੀ ਯੂ.ਪੀ.ਏ ਸਰਕਾਰ ਗੈਰ-ਕਾਂਗਰਸ ਸ਼ਾਸਿਤ ਸੂਬਿਆਂ ਦੇ ਨਾਲ ਵਿਕਾਸ ਦੇ ਮਾਮਲੇ 'ਚ ਕੋਈ ਭੇਦਭਾਵ ਨਹੀਂ ਕਰਦੀ ਹੈ। ਕਾਂਗਰਸ ਪਾਰਟੀ ਦੀ ਇਹੋ ਸੋਚ ਹੈ ਕਿ ਚੌਤਰਫਾ ਵਿਕਾਸ ਹੋਣ ਨਾਲ ਦੇਸ਼ ਤਰੱਕੀ ਕਰ ਸਕਦਾ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਅੱਜ ਉਹ ਲੁਧਿਆਣਾ ਤੋਂ ਕਰੀਬ 22 ਕਿਲੋਮੀਟਰ ਦੂਰ ਹਲਕਾ ਗਿੱਲ 'ਚ ਪੈਂਦੇ ਪੋਹੀੜ ਇਲਾਕੇ 'ਚ ਲਗਭਗ 8 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ।

January 05, 2013 06:12 PM
12345678910...