ਬਰਨਾਲਾ ਦੇ ਪਿੰਡ ਧੌਲਾ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਕਣਕ ਨਾਲ ਭਰੀ ਟਰੈਕਟਰ ਟਰਾਲੀ ਨੂੰ ਲੱਗੀ ਅੱਗ, 10 ਕਿੱਲ੍ਹੇ ਕਣਕ ਵੀ ਸੜੀਬਿਨਾਂ ਪੇਪਰਾਂ ਤੋਂ ਨਵੀਂ ਕਲਾਸ ਚ ਜਾਣ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਮਿਠਿਆਈਆਂ ਵੰਡ ਕੀਤੀ ਗਈ ਖੁਸ਼ੀ ਸਾਂਝੀਚੰਡੀਗੜ੍ਹ ਚ ਕੋਰੋਨਾ ਦੇ ਕੇਸ ਵਧੇ, ਰੌਕ ਗਾਰਡਨ ਬੰਦ ਹਰਿਆਣਾ ਤੋਂ ਪਾਕਿਸਤਾਨ ਜਾ ਰਹੇ ਸਿੱਖ ਯਾਤਰੀਆਂ ਦਾ ਹੋਇਆ ਕੋਰੋਨਾ ਟੈਸਟਸਕੂਲਾਂ ਦੀਆਂ ਬੱਸਾਂ ਨੂੰ ਲੈ ਕੇ ਸਖਤ ਹੋਈ ਸਰਕਾਰਪੰਜਾਬ ਵਕਫ਼ ਬੋਰਡ ਦੀਆਂ ਜਾਇਦਾਦਾਂ ਤੋਂ ਨਜਾਇਜ਼ ਕਬਜ਼ੇ ਛੁਡਾਏ ਜਾਣਗੇ-ਬਾਦਲਭਾਰਤੀ ਮੂਲ ਦਾ ਡਾਕਟਰ ਆਸਟਰੇਲੀਆਈ ਸੁਪਰੀਮ ਕੋਰਟ 'ਚ ਪੇਸ਼ਸੰਗਰੂਰ 'ਚ ਫੜੇ 7 'ਮੁੰਨਾ ਭਾਈ'ਰਿਆਤ ਬਾਹਰਾ ਗਰੁੱਪ ਨੇ ਉੱਦਮਤਾ ਹਫ਼ਤੇ ਲਈ ਜਿੱਤੇ ਦੋ ਕੌਮੀ ਐਵਾਰਡਭਿ੍ਸ਼ਟਾਚਾਰ ਕਾਂਗਰਸ ਨੂੰ ਲੈ ਡੁੱਬੇਗਾ-ਰਾਜਨਾਥ ਸਿੰਘ
ਪੰਜਾਬ ਖ਼ਬਰਾਂ
ਹੋਰ ਪੰਜਾਬ ਖ਼ਬਰਾਂ »
ਹੋਰ ਖਬਰਾਂ »ਹੋਰ »
ਬਿਨਾਂ ਪੇਪਰਾਂ ਤੋਂ ਨਵੀਂ ਕਲਾਸ ਚ ਜਾਣ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਮਿਠਿਆਈਆਂ ਵੰਡ ਕੀਤੀ ਗਈ ਖੁਸ਼ੀ ਸਾਂਝੀ

- ਬੱਚਿਆਂ ਦੇ ਮਾਂ-ਬਾਪ ਵੱਲੋਂ ਮਿਠਿਆਈਆਂ ਖਵਾ ਕੇ ਕੀਤੀ ਗਈ ਖੁਸ਼ੀ ਸਾਂਝੀ
- ਕੁਝ ਬੱਚਿਆਂ ਨੇ ਕਿਹਾ ਕਿ ਬਹੁਤ ਵਧੀਆ ਹੋਇਆ ਕਿ ਉਹ ਬਿਨਾਂ ਪੇਪਰਾਂ ਤੋਂ ਨਵੀਂ ਕਲਾਸ ਵਿਚ ਚਲੇ ਗਏ
- ਪਰ ਕੁਝ ਨਹੀਂ ਸਰਕਾਰ ਪ੍ਰਤੀ ਵਿਖਾਈ ਨਾਰਾਜ਼ਗੀ ਕਿਹਾ ਬਾਰਾਂ ਬਾਰਾਂ ਘੰਟੇ ਪੜ੍ਹਾਈ ਕਰ ਦੇ ਸੀ ਪਰ ਸਰਕਾਰ ਨੇ ਸਾਰਿਆਂ ਨੂੰ ਇਕੋ ਜਿਹਾ ਰਿਜਲਟ ਦੇ ਕੇ ਦੁਖੀ ਕੀਤਾ

ਭਾਰਤੀ ਮੂਲ ਦਾ ਡਾਕਟਰ ਆਸਟਰੇਲੀਆਈ ਸੁਪਰੀਮ ਕੋਰਟ 'ਚ ਪੇਸ਼

ਮੈਲਬੌਰਨ- ਬ੍ਰਿਸਬੇਨ ਵਿਚ ਕਤਲ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਡਾਕਟਰ ਜਯੰਤ ਪਟੇਲ ਬੁੱਧਵਾਰ ਨੂੰ ਸੁਪਰੀਮ ਕੋਰਟ ਸਾਹਮਣੇ ਪੇਸ਼ ਹੋਏ ਅਤੇ ਆਪਣੇ ਬਚਾਅ ਵਿਚ ਦਲੀਲ ਦਿੱਤੀ।

ਰਿਆਤ ਬਾਹਰਾ ਗਰੁੱਪ ਨੇ ਉੱਦਮਤਾ ਹਫ਼ਤੇ ਲਈ ਜਿੱਤੇ ਦੋ ਕੌਮੀ ਐਵਾਰਡ

ਚੰਡੀਗੜ: ਕੌਮੀ ਉੱਦਮਤਾ ਨੈਟਵਰਕ ਵਲੋਂ ਰਿਆਤ ਬਾਹਰਾ ਗਰੁੱਪ ਨੂੰ ਸਾਲ 2013 ਲਈ ਕੌਮੀ ਉੱਦਮਤਾ ਹਫਤਾ ਮਨਾਉਣ ਲਈ ਕੌਮੀ ਚੈਂਪੀਅਨਸ਼ਿਪ ਦਾ ਰਨਰ ਅੱਪ ਅਤੇ ਜਨਤਕ ਚੇਤਨਾ ਵਿੱਚ ਕੌਮੀ ਚੈਂਪੀਅਨ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਬੈਂਗਲੌਰ ਦੇ ਦਿਆਨੰਦ ਕਾਲਜ ਵਿਖੇ ਹੋਏ ਇੱਕ ਸਮਾਗਮ ਦੌਰਾਨ ਗਰੁੱਪ ਨੂੰ ਇਹ ਸਨਮਾਨ ਵਾਡਵਾਨੀ ਫਾਊਂਡੇਸ਼ਨ ਦੇ  ਪ੍ਰੈਜੀਡੈਂਟ ਅਤੇ ਸੀ.ਈ.ਓ. ਅਜੈ ਕੇਲਾ. ਕਰੌਸਵਰਡ ਦੇ ਸਾਬਕਾ ਫਾਊਂਡਰ ਅਤੇ ਸੀ.ਈ.ਓ. ਆਰ. ਸ਼੍ਰੀ ਰਾਮ. ਕੌਮੀ ਉੱਦਮਤਾ ਨੈਟਵਰਕ (ਐਨ.ਈ.ਐਨ.) ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਕ੍ਰਿਸ਼ਨਾ ਅਤੇ ਐਨ.ਈ.ਐਨ. ਦੇ ਸਹਾਇਕ ਫਾਊਂਡਰ ਅਤੇ ਸੀਨੀਅਰ ਡਾਇਰੈਕਟਰ ਕੁਮਾਰੀ ਸੁਨੀਤਾ ਸਿੰਘ ਨੇ ਦਿੱਤਾ।

ਮੋਗਾ ਉਪ ਚੋਣ ਪਿੱਛੋਂ ਕਾਂਗਰਸ ਦਾ ਭੋਗ ਪੈ ਜਾਵੇਗਾ : ਸੁਖਬੀਰ

ਮੋਗਾ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਸ਼੍ਰੀ ਜੋਗਿੰਦਰ ਪਾਲ ਜੈਨ ਵੱਲੋਂ ਹਲਕੇ ਦੇ ਵਿਕਾਸ ਲਈ ਚੁੱਕੇ ਗਏ ਅਤਿ ਮਹੱਤਵਪੂਰਨ ਕਦਮ ਨੇ ਹੀ ਕੈਪਟਨ ਅਮਰਿੰਦਰ ਸਿੰਘ ਵਰਗੇ ਐਸ਼ਪ੍ਰਸਤ ਵਿਅਕਤੀ ਨੂੰ ਮੋਗਾ ਦੀਆਂ ਗਲੀਆਂ ਦੀ ਖਾਕ ਛਾਨਣ ਲਈ ਮਜਬੂਰ ਕੀਤਾ ਹੈ ਅਤੇ ਹੁਣ ਮੋਗਾ ਦੇ ਵੋਟਰਾਂ ਲਈ ਸਮਾਂ ਹੈ ਕਿ ਉਨ੍ਹਾਂ ਵਿਕਾਸ ਏਜੰਡੇ ਵਾਲੇ ਅਕਾਲੀ-ਭਾਜਪਾ ਗਠਜੋੜ ਜਾਂ ਵਿਨਾਸ਼ਕਾਰੀ ਕਾਂਗਰਸ ਪਾਰਟੀ 'ਚੋਂ ਕਿਸ ਦੇ ਉਮੀਦਵਾਰ ਦੇ ਹੱਕ 'ਚ ਫ਼ਤਵਾ ਦੇਣਾ ਹੈ।

ਹੋਰ ਖਬਰਾਂ »ਹੋਰ »
ਗੋਪਾਲ ਕਾਂਡਾ ਖਿਲਾਫ ਇਕ ਹੋਰ ਮਾਮਲਾ ਦਰਜ

ਨਵੀਂ ਦਿੱਲੀ—ਏਅਰ ਹੋਸਟੈੱਸ ਗੀਤਿਕਾ ਸ਼ਰਮਾ ਦੀ ਮਾਂ ਅਨੁਰਾਧਾ ਨੇ ਵੀ ਆਤਮ ਹੱਤਿਆ ਕਰ ਲਈ ਹੈ। ਗੀਤਿਕਾ ਦੀ ਮਾਂ ਨੇ ਇਕ ਸੁਸਾਈਡ ਨੋਟ ਛੱਡਿਆ ਹੈ ਜਿਸ 'ਚ ਗੋਪਾਲ ਕਾਂਡਾ ਅਤੇ ਅਰੁਣਾ ਚੱਡਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪੁਲਸ ਨੇ ਇਹ ਸੁਸਾਈਡ ਨੋਟ ਬਰਾਮਦ ਕਰ ਲਿਆ ਹੈ।

ਸੁਪਰੀਮ ਕੋਰਟ ਨੇ 2ਜੀ ਸਪੈਕਟਰਮ 'ਚ ਕੰਪਨੀਆਂ ਨੂੰ ਲਾਇਆ ਝਟਕਾ

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨਿਰਦੇਸ਼ ਦਿੱਤਾ ਕਿ ਜਿਨ੍ਹਾਂ 2ਜੀ ਮੋਬਾਈਲ ਫੋਨ ਸੇਵਾ ਕੰਪਨੀਆਂ ਦੇ ਲਾਈਸੈਂਸ ਰੱਦ ਕੀਤੇ ਗਏ ਸਨ ਅਤੇ ਉਨ੍ਹਾਂ ਨੇ ਨਵੇਂ 2ਜੀ ਸਪੈਕਟਰਮ ਦੀ ਨੀਲਾਮੀ 'ਚ ਹਿੱਸਾ ਨਹੀਂ ਲਿਆ ਜਾਂ ਨਵਾਂ ਸਪੈਕਟਰਮ ਹਾਸਲ ਨਹੀਂ ਕਰ ਸਕੀਆਂ. ਉਨ੍ਹਾਂ ਨੂੰ ਹੁਣ ਨੈੱਟਵਰਕ ਬੰਦ ਕਰਨਾ ਪਵੇਗਾ। ਅਦਾਲਤ ਨੇ ਕਿਹਾ ਹੈ ਕਿ ਜਿਨ੍ਹਾਂ ਕੰਪਨੀਆਂ ਨੇ ਪਿਛਲੇ ਸਾਲ 12 ਅਤੇ 14 ਨਵੰਬਰ ਦੀ ਨੀਲਾਮੀ 'ਚ ਸਪੈਕਟਰਮ ਹਾਸਲ ਕਰ ਲਿਆ ਹੈ. ਉਨ੍ਹਾਂ ਨੂੰ ਆਪਣੇ ਸਰਕਲਾਂ 'ਚ ਸੇਵਾਵਾਂ ਤੁਰੰਤ ਸ਼ੁਰੂ ਕਰਨ ਲਈ ਕਿਹਾ ਜਾਵੇਗਾ। 

ਨੌਟੀ ਜੱਟਾਂ ਦਾ ਦਿਲ ਕੱਢਿਆ ਕਟਰੀਨਾ ਵਰਗੀ ਦੇਸੀ ਹੁਸੀਨਾ ਨੇ

ਮੋਹਾਲੀ. 14 ਫਰਵਰੀ: ਲਾਂਡਰਾਂ ਸਥਿਤ ਚੰਡੀਗੜ• ਇੰਜਨੀਅਰਿੰਗ ਕਾਲਜ ਦੇ ਵਿਹੜੇ ਵਿੱਚ ਆਉਣ ਵਾਲੀ ਪੰਜਾਬੀ ਫਿਲਮ ਨੌਟੀ ਜੱਟ ਲਈ ਯੂ.ਐਸ.ਏ. ਦੇ ਪ੍ਰਸਿੱਧ ਗਾਇਕ ਜੀ. ਦੀਪ ਦਾ ਗਾਇਆ ਗੀਤ 'ਦੇਖ ਸ਼ੌਕੀਨਾਂ ਲੱਗਦੀ ਕਟਰੀਨਾ. ਦਿਲ ਕੱਢ ਕੇ ਲੈ ਗਈ ਦੇਸੀ ਹੁਸੀਨਾ' ਫਿਲਮਾਇਆ ਗਿਆ। ਕਾਲਜ ਵਿੱਚ ਲਾਏ ਯੂਥ ਫੈਸਟੀਵਲ ਦੇ ਵਿਸ਼ੇਸ਼ ਸੈਟ ਦੌਰਾਨ ਫਿਲਮ ਦੇ ਕਲਾਕਾਰ ਆਰੀਆ ਬੱਬਰ. ਨੀਰੂ ਬਾਜਵਾ ਅਤੇ ਰੋਸ਼ਨ ਪ੍ਰਿੰਸ ਦੀ ਅਦਾਕਾਰੀ ਦੇ ਜਲਵੇ ਫਿਲਮਾਏ ਗਏ। ਇਸ ਮੌਕੇ ਫਿਲਮ ਦੇ ਨਿਰਦੇਸ਼ਕ ਪੰਕਜ ਬਤਰਾ. ਨਿਰਮਾਤਾ ਸਤੀਸ਼ ਕਤਿਆਲ ਵੀ ਮੌਜੂਦ ਸਨ।

ਇਟਲੀ ਨੇ ਕੁੜੀਆਂ ਦੇ ਸਹਾਰੇ ਤਿਆਗੀ ਨੂੰ ਭਰਮਾਇਆ

ਨਵੀਂ ਦਿੱਲੀ- ਹੈਲੀਕਾਪਟਰ ਸੌਦੇ ਵਿਚ ਵੱਖ-ਵੱਖ ਤਰ੍ਹਾਂ ਦੇ ਇੰਕਸ਼ਾਫ ਹੋਣ ਨਾਲ ਇਸ ਗੱਲ ਦੀ ਸੰਭਾਵਨਾ ਬਣ ਰਹੀ ਹੈ ਕਿ ਭਾਰਤੀ ਫੌਜ ਚੌਪਰਾਂ ਦੇ ਖੰਭ ਕੁਤਰ ਦੇਵੇਗੀ ਅਤੇ ਇਹ ਸੌਦਾ ਕਿਸੇ ਵੇਲੇ ਵੀ ਰੱਦ ਹੋ ਸਕਦਾ ਹੈ। ਬੀਤੇ ਦਿਨ ਇਸ ਮਾਮਲੇ 'ਚ ਭਾਰਤੀ ਹਵਾਈ ਫੌਜ ਦੇ ਸਾਬਕਾ ਮੁਖੀ ਐੱਸ. ਪੀ. ਤਿਆਗੀ 'ਤੇ ਰਿਸ਼ਤਵਤ ਲੈਣ ਦੇ ਦੋਸ਼ ਲਾਏ ਗਏ ਸਨ. ਜਦੋਂ ਕਿ ਹੁਣ ਮੀਡੀਆ ਨੇ ਖੁਲਾਸਾ ਕੀਤਾ ਹੈ ਕਿ ਇਟਾਲੀਅਨ ਪੱਖ ਨੇ ਇਹ ਸੌਦਾ ਸਿਰੇ ਚੜ੍ਹਾਉਣ ਲਈ ਜਿੱਥੇ ਤਿਆਗੀ ਨੂੰ ਰਿਸ਼ਵਤ ਦਿੱਤੀ. ਉੱਥੇ ਲੜਕੀਆਂ ਦੀ ਵਰਤੋਂ ਵੀ ਕੀਤੀ ਗਈ। ਇਸ ਸੌਦੇ 'ਚ ਦਲਾਲ ਨੇ ਦਾਅਵਾ ਕੀਤਾ ਹੈ ਕਿ ਉਹ ਏਅਰ ਚੀਫ ਨੂੰ 6 ਵਾਰ ਮਿਲਿਆ।

ਵੀਡੀਓ ਗੈਲਰੀ
ਜਨਮ ਦਿਨ ਮੁਬਾਰਕ
Copyright © 2016 Punjabi Khabar. All rights reserved. Terms & Conditions Privacy Policy
Website Designed by Mozart Infotech